ਚੰਡੀਗੜ੍ਹ: ਸੂਬੇ ਵਿਚ ਕੋਰੋਨਾ ਵਾਇਰਸ ਦੇ ਹਰ ਦਿਨ ਨਵੇ ਮਾਮਲੇ ਸਾਹਮਣੇ ਆ ਰਹੇ ਹਨ । ਅਜ ਇਕ ਵਾਰ ਫਿਰ ਇਸ ਨੇ 31 ਵਿਅਕਤੀਆਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ । ਇਸ ਨਾਲ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਕੇ 1762 ਹੋ ਗਈ ਹੈ । ਇਸ ਤੋਂ ਇਲਾਵਾ 31 ਕੀਮਤੀ ਜਾਨਾਂ ਚਲੀਆਂ ਗਈਆਂ ਹਨ।
ਕੋਰੋਨਾ ਵਾਇਰਸ ਨੇ ਅਜ ਪਠਾਨਕੋਟ (2), ਜਲੰਧਰ (17), ਪਟਿਆਲਾ (1), ਕਪੂਰਥਲਾ (1), ਫਤਹਿਗੜ੍ਹ ਸਾਹਿਬ (5), ਰੋਪੜ (4) ਅਤੇ ਹੁਸ਼ਿਆਰਪੁਰ (1) ਤੋਂ ਮਾਮਲੇ ਸਾਹਮਣੇ ਆਏ ਹਨ ।
ਹਾਲ ਏ ਪੰਜਾਬ
- ਜਲੰਧਰ -158
- ਮੁਹਾਲੀ -95
- ਅੰਮ੍ਰਿਤਸਰ -287
- ਲੁਧਿਆਣਾ -125
- ਪਟਿਆਲਾ -96
- ਪਠਾਨਕੋਟ -29
- ਨਵਾਂ ਸ਼ਹਿਰ -103
- ਫਿਰੋਜ਼ਪੁਰ -43
- ਤਰਨਤਾਰਨ -157
- ਮਾਨਸਾ -20
- ਕਪੂਰਥਲਾ -24
- ਹੁਸ਼ਿਆਰਪੁਰ -90
- ਫਰੀਦਕੋਟ -45
- ਸੰਗਰੂਰ -88
- ਮੋਗਾ -56
- ਰੋਪੜ-20
- ਗੁਰਦਾਸਪੁਰ -115
- ਮੁਕਤਸਰ -65
- ਫਾਜ਼ਿਲਕਾ -39
- ਫਤਹਿਗੜ੍ਹ ਸਾਹਿਬ -28
- ਬਰਨਾਲਾ -21
- ਬਠਿੰਡਾ -40
- ਕੁੱਲ- 1762