ਪੰਜਾਬ ਦੇ ਇਨ੍ਹਾਂ ਜਿਲਿਆਂ ਵਿਚ ਅਜ ਫਿਰ ਆਏ ਕੋਰੋਨਾ ਦੇ ਮਰੀਜ਼

TeamGlobalPunjab
1 Min Read

ਚੰਡੀਗੜ੍ਹ: ਸੂਬੇ ਵਿਚ ਕੋਰੋਨਾ ਵਾਇਰਸ ਦੇ ਹਰ ਦਿਨ ਨਵੇ ਮਾਮਲੇ ਸਾਹਮਣੇ ਆ ਰਹੇ ਹਨ । ਅਜ ਇਕ ਵਾਰ ਫਿਰ ਇਸ ਨੇ 31 ਵਿਅਕਤੀਆਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ । ਇਸ ਨਾਲ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਕੇ 1762 ਹੋ ਗਈ ਹੈ । ਇਸ ਤੋਂ ਇਲਾਵਾ 31 ਕੀਮਤੀ ਜਾਨਾਂ ਚਲੀਆਂ ਗਈਆਂ ਹਨ।

ਕੋਰੋਨਾ ਵਾਇਰਸ ਨੇ ਅਜ ਪਠਾਨਕੋਟ (2), ਜਲੰਧਰ (17), ਪਟਿਆਲਾ (1), ਕਪੂਰਥਲਾ (1), ਫਤਹਿਗੜ੍ਹ ਸਾਹਿਬ (5), ਰੋਪੜ (4) ਅਤੇ ਹੁਸ਼ਿਆਰਪੁਰ (1) ਤੋਂ ਮਾਮਲੇ ਸਾਹਮਣੇ ਆਏ ਹਨ ।

ਹਾਲ ਏ ਪੰਜਾਬ

  1. ਜਲੰਧਰ -158
  2. ਮੁਹਾਲੀ -95
  3. ਅੰਮ੍ਰਿਤਸਰ -287
  4. ਲੁਧਿਆਣਾ -125
  5. ਪਟਿਆਲਾ -96
  6. ਪਠਾਨਕੋਟ -29
  7. ਨਵਾਂ ਸ਼ਹਿਰ -103
  8. ਫਿਰੋਜ਼ਪੁਰ -43
  9. ਤਰਨਤਾਰਨ -157
  10. ਮਾਨਸਾ -20
  11. ਕਪੂਰਥਲਾ -24
  12. ਹੁਸ਼ਿਆਰਪੁਰ -90
  13. ਫਰੀਦਕੋਟ -45
  14. ਸੰਗਰੂਰ -88
  15. ਮੋਗਾ -56
  16. ਰੋਪੜ-20
  17. ਗੁਰਦਾਸਪੁਰ -115
  18. ਮੁਕਤਸਰ -65
  19. ਫਾਜ਼ਿਲਕਾ -39
  20. ਫਤਹਿਗੜ੍ਹ ਸਾਹਿਬ -28
  21. ਬਰਨਾਲਾ -21
  22. ਬਠਿੰਡਾ -40
  23. ਕੁੱਲ- 1762

Share this Article
Leave a comment