By using this site, you agree to the Privacy Policy and Terms of Use.
Accept
Global Punjab TvGlobal Punjab Tv
  • Home
  • ਪੰਜਾਬ
  • ਹਰਿਆਣਾ
  • ਭਾਰਤ
  • ਸੰਸਾਰ
  • ਪਰਵਾਸੀ-ਖ਼ਬਰਾਂ
  • ਓਪੀਨੀਅਨ
  • ਲਾਈਵ ਟੀਵੀ
  • ਜੀਵਨ ਢੰਗ
Notification Show More
Font ResizerAa
Global Punjab TvGlobal Punjab Tv
Font ResizerAa
Search
Follow US
Global Punjab Tv > ਸੰਸਾਰ > ਭੀਖ ਮੰਗ ਮੰਗ ਕੀਤੇ ਕਰੋੜਾਂ ਰੁਪਏ ਇਕੱਠੇ? ਖਾਤੇ ‘ਚ ਰੁਪਏ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਸੰਸਾਰ

ਭੀਖ ਮੰਗ ਮੰਗ ਕੀਤੇ ਕਰੋੜਾਂ ਰੁਪਏ ਇਕੱਠੇ? ਖਾਤੇ ‘ਚ ਰੁਪਏ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

TeamGlobalPunjab
Last updated: October 6, 2019 4:48 pm
TeamGlobalPunjab
Share
2 Min Read
SHARE

ਦੁਨੀਆਂ ਦੇ ਕਈ ਦੇਸ਼ਾਂ ‘ਚ ਭੀਖ ਮੰਗਣਾ ਅਪਰਾਧ ਮੰਨਿਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਦੁਨੀਆਂਭਰ ‘ਚ ਭਿਖਾਰੀ ਵੱਡੀ ਤਾਦਾਦ ‘ਚ ਮੌਜੂਦ ਹਨ। ਅਜਿਹੀ ਹੀ ਇੱਕ ਮਹਿਲਾ ਭਿਖਾਰੀ ਦੀ ਇੱਕ ਖ਼ਬਰ ਇੰਨੀ  ਦਿਨੀਂ ਸੁਰਖੀਆਂ ‘ਚ ਬਣੀ ਹੋਈ ਹੈ।ਜਾਣਕਾਰੀ ਮੁਤਾਬਿਕ ਇਸ ਮਹਿਲਾ ਭਿਖਾਰੀ ਦੇ ਬੈਂਕ ਖਾਤੇ ‘ਚ ਇੰਨੇ ਪੈਸੇ ਹਨ ਕਿ ਜਿਸ ਨੂੰ ਦੇਖ ਕੇ ਬੈਂਕ ਵਾਲੇ ਖੁਦ ਵੀ ਹੈਰਾਨ ਰਹਿ ਗਏ ਹਨ। ਦਰਅਸਲ ਇਹ ਮਹਿਲਾ ਲੇਬਨਾਨ ਦੀ ਰਹਿਣ ਵਾਲੀ ਹੈ ਜਿਸ ਦਾ ਨਾਮ ਵਾਫਾ ਮੋਹੰਮਦ ਅਵਦ ਹੈ। ਉਸ ਦੇ ਬੈਂਕ ਖਾਤੇ ‘ਚ ਕਰੀਬ 6.37 ਕਰੋੜ ਰੁਪਏ ਦੱਸੇ ਜਾਂਦੇ ਹਨ। ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਹ ਆਪਣੇ ਪੈਸੇ ਨੂੰ ਇੱਕ ਬੈਂਕ ਵਿੱਚੋਂ ਦੂਜੇ ਬੈਂਕ ਵਿੱਚ ਤਬਦੀਲ ਕਰਨ ਲਈ ਬੈਂਕ ਪਹੁੰਚੀ।

إغلاق البنك الشهير في #لبنان "جمال ترست"، يفضح قصة متسولة لبنانية معروفة في #صيدا باسم الحاجة "وفاء عوض" تبين أنها "مليونيرة" وتملك برصيدها البنكي حوالي 900 ألف دولار، بعد اضطرارها لسحب أموالها ونقلها، ليُكشف أمرها وتنتشر صور شيكات باسمها على مواقع التواصل.#مصدر_للأخبار pic.twitter.com/8XrFpRfMT2

— مصدر (@MSDAR_NEWS) October 3, 2019

ਮੀਡੀਆ ਰਿਪੋਰਟਾਂ ਮੁਤਾਬਿਕ ਇਸ ਮਹਿਲਾ ਨੇ ਜਦੋਂ ਪੈਸੇ ਟ੍ਰਾਂਸਫਰ ਕਰਨ ਲਈ ਬੈਂਕ ਨੂੰ ਮੰਗ ਕੀਤੀ ਤਾਂ ਕਰਮਚਾਰੀ ਹੈਰਾਨ ਰਹਿ ਗਿਆ ਕਿਉਂਕਿ ਉਨ੍ਹਾਂ ਕੋਲ ਉਸ ਸਮੇਂ ਇੰਨੇ ਪੈਸੇ ਮੌਜੂਦ ਨਹੀਂ ਸਨ ਜਿੰਨੇ ਪੈਸੇ ਮਹਿਲਾ ਨੇ ਆਪਣੇ ਚੈੱਕ  ‘ਤੇ ਭਰੇ ਸਨ। ਇਸ ਦੌਰਾਨ ਮਹਿਲਾ ਦੇ ਦੋ ਚੈੱਕ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ  ਚੈੱਕਾਂ ‘ਤੇ 30 ਸਤੰਬਰ 2019 ਦੀ ਤਾਰੀਖ ਲਿਖੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਮਹਿਲਾ ਸੀਦੋਨ ਦੀ ਰਹਿਣ ਵਾਲੀ ਹੈ ਅਤੇ ਇਹ ਇੱਥੇ ਇੱਕ ਪ੍ਰਸਿੱਧ ਹਸਪਤਾਲ ਦੇ ਸਾਹਮਣੇ ਬੈਠ ਕੇ ਸਾਰਾ ਦਿਨ ਭੀਖ ਮੰਗਦੀ ਹੈ। ਜਾਣਕਾਰੀ ਮੁਤਾਬਿਕ ਇਸ ਸਬੰਧੀ ਉਸ ਹਸਪਤਾਲ ਦੀ ਨਰਸ ਨੇ ਵੀ ਦੱਸਿਆ ਹੈ ਕਿ ਇਹ ਭਿਖਾਰਨ ਪਿਛਲੇ 10 ਸਾਲ ਤੋਂ ਭੀਖ ਮੰਗ ਰਹੀ ਹੈ।

TAGGED:bank accountbeggar millionairelebanonsaida city lebanonwafaa mohammed awadwoman beggar
Share This Article
Facebook X Whatsapp Whatsapp Telegram Copy Link Print
What do you think?
Love0
Sad0
Happy0
Sleepy0
Angry0
Dead0
Wink0
Leave a Comment Leave a Comment

Leave a Reply Cancel reply

Your email address will not be published. Required fields are marked *

ADVT

You Might Also Like

ਵੈਕਸੀਨੇਸ਼ਨ ਕਰਵਾ ਚੁੱਕੇ ਅਮਰੀਕੀ ਨਾਗਰਿਕ ਜਲਦ ਦਾਖਲ ਹੋ ਸਕਣਗੇ ਕੈਨੇਡਾ

July 17, 2021
ਸੰਸਾਰਭਾਰਤ

‘ਰੂਸ-ਯੂਕਰੇਨ ਜੰਗ ਨੂੰ ਰੋਕਣ ਲਈ ਭਾਰਤ ਨਿਭਾ ਸਕਦਾ ਹੈ ਅਹਿਮ ਭੂਮਿਕਾ’

August 23, 2024

WHO ਦੀ ਚਿਤਾਵਨੀ, ਕੋਰੋਨਾ ਵਾਇਰਸ ਦਾ ਹਾਲੇ ਸਭ ਤੋਂ ਮਾੜਾ ਦੌਰ ਆਉਣਾ ਬਾਕੀ

June 30, 2020

ਮਿਆਂਮਾਰ ‘ਚ ਫੌਜ ਦੇ ਤਖ਼ਤਾਪਲਟ ਖ਼ਿਲਾਫ਼ ਨਿੱਤਰੀ 22 ਸਾਲਾ ਇਹ ਮਾਡਲ

April 7, 2021
Welcome Back!

Sign in to your account

Username or Email Address
Password

Lost your password?