ਪੰਜਾਬ ‘ਚ ਅੱਜ ਫਿਰ 80 ਤੋਂ ਜ਼ਿਆਦਾ ਮਾਮਲਿਆਂ ਦੀ ਹੋਈ ਪੁਸ਼ਟੀ, ਕੁੱਲ ਮਾਮਲੇ 2,880 ਪਾਰ

TeamGlobalPunjab
4 Min Read

ਚੰਡੀਗੜ੍ਹ: ਸੂਬੇ ਵਿੱਚ ਜਾਰੀ ਸਿਹਤ ਬੁਲੇਟਿਨ ਮੁਤਾਬਕ ਵੀਰਵਾਰ ਨੂੰ ਪੰਜਾਬ ਵਿੱਚ 82 ਹੋਰ ਕੋਰੋਨਾਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਅਤੇ 4 ਮੌਤਾਂ ਹੋਈਆਂ।

ਇਸ ਦੇ ਨਾਲ, ਸੂਬੇ ਵਿੱਚ ਕੁੱਲ ਕੇਸਾਂ ਦੀ ਗਿਣਤੀ 2,887 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 59 ਤੱਕ ਪਹੁੰਚ ਗਈ ਹੈ। ਇਸ ਦੌਰਾਨ ਸੂਬੇ ਵਿੱਚ 2,259 ਕੋਰੋਨਾਵਾਇਰਸ ਮਰੀਜ਼ ਠੀਕ ਹੋ ਗਏ ਹਨ।

82 ਨਵੇਂ ਕੇਸਾਂ ‘ਚੋਂ 19 ਪਠਾਨਕੋਟ ਤੋਂ ਸਾਹਮਣੇ ਆਏ, 18 ਲੁਧਿਆਣਾ ਤੋਂ, 14 ਅੰਮ੍ਰਿਤਸਰ ਤੋਂ, ਸੰਗਰੂਰ ਤੋਂ 10, ਪਟਿਆਲਾ ਤੋਂ 6, ਜਲੰਧਰ ਅਤੇ ਐਸ.ਏ.ਐਸ.ਨਗਰ ਤੋਂ 4-4, 2 ਐਸ ਬੀ ਐਸ ਨਗਰ ਅਤੇ ਮੋਗਾ ਤੋਂ ਮਰੀਜ਼ ਪਾਜ਼ਿਟਿਵ ਪਾਏ ਗਏ ਹਨ। ਜਦਕਿ ਮੁਕਤਸਰ, ਬਠਿੰਡਾ ਅਤੇ ਗੁਰਦਾਸਪੁਰ ਤੋਂ 1-1 ਮਾਮਲਾ ਸਾਹਮਣੇ ਆਇਆ।

11 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਜਾਣਕਾਰੀ:

- Advertisement -
District Number Source of Infection Local Cases Remarks
of cases outside Punjab
Ludhiana 18 1 New Case (Travel 4 New cases (ILI). 7 Contacts ——
History to Delhi). 1 New of Positive Case. 2 New case
Case (Foreign Returned) (ANC). 1 New case (TB
Patient). 1 New case (Cancer
Patient. 1 New Case.
Amritsar 14 1 New Case (Travel 9 New cases (ILI). 3 New ——
History to Mumbai) case (Self Reported). 1
Contact of positive Case
SAS Nagar 4 1 New Case (Travel 2 New cases (ILI) ——
History to Hyderabad) 1
New Case (Travel
History to UP)
Sangrur 10 1 New Case (Travel 4 contacts of positive case. 1 ——
History to Delhi) New case (ILI). 1 New Case
(Police official). 1 New case
(Anganwadi Worker). 2 New
Cases (TB patients)
Patiala 06 2 New Cases (Travel 3 Contacts of Positive Case. 1 ——
History to Delhi) New Case.
SBS Nagar 02 2 New Cases —— ——
(Interstate Travel
History)
Moga 02 —— 2 New cases ——
Bathinda 01 1 New Case (Travel History —— ——
to Delhi)
Muktsar 01 1 New Case (Travel —— ——
History to Delhi)
Jalandhar 4 1 New Case 2 Contacts of Positive case. 1 ——
(Foreign Returned) New Case.
Pathankot 19 —— 14 Contacts of Positive Cases. ——
5 New Cases (Self reported)
Gurdaspur 01 1 New Case (Travel —— ——
History to Haryana)

ਸੂਬਾ ਪੱਧਰੀ ਅੰਕੜੇ:

S. No. District Total Confirmed Total Active Total Deaths
Cases Cases Recovered
1. Amritsar 529 160 356 13
2. Jalandhar 316 59 248 9
3. Ludhiana 295 111 174 10
4. Gurdaspur 166 27 136 3
5. Tarn Taran 160 2 157 1
6. Patiala 148 33 112 3
7. SAS Nagar 140 28 109 3
8. Hoshiarpur 135 1 129 5
9. Pathankot 132 57 71 4
10. Sangrur 130 28 101 1
11. SBS Nagar 112 7 104 1
12. Faridkot 86 20 66 0
13. FG Sahib 73 9 64 0
14. Muktsar 72 2 70 0
15. Ropar 71 2 68 1
16. Moga 69 2 67 0
17. Bathinda 56 6 50 0
18. Fazilka 48 5 43 0
19. Ferozepur 46 0 45 1
20. Kapurthala 41 5 33 3
21. Mansa 34 2 32 0
22. Barnala 28 3 24 1
Total 2887 569 2259 59

ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ:

Click here for GOOGLE PLAY STORE  

Click here for IOS

Share this Article
Leave a comment