ਰਾਜਸਥਾਨ – ਰਾਜਸਥਾਨ ਦੇ ਜਲੌਰ ਜਿਲੇ ‘ਚ ਬੀਤੀ ਰਾਤ ਹਾਦਸੇ ‘ਚ ਇੱਕ ਬੱਸ ਬੇਕਾਬੂ ਹੋ ਕੇ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਬੱਸ ‘ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਬੈ।
ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਹਿੰਮਤ ਸਿੰਘ ਨੇ ਦੱਸਿਆ ਕਿ ਬੱਸ ਬਾਡੇਰ ਤੋਂ ਬਵਾਰ ਜਾ ਰਹੀ ਸੀ ਤੇ ਅਚਾਲਕ ਬੱਸ ਚਾਲਕ ਰਸਤਾ ਭਟਕ ਗਿਆ ਤੇ ਮਹੇਸ਼ਪੁਰਾ ਪਿੰਡ ਨੇੜੇ ਇਹ ਹਾਦਸਾ ਵਾਪਰਿਆ।