ਚੰਡੀਗੜ੍ਹ: ਪੰਜਾਬ ਦੇ ਨਿੱਜੀ ਚੈਨਲ ਦੇ 23 ਸਾਲਾ ਹੋਣਹਾਰ ਪੱਤਰਕਾਰ ਅਮਨ ਬਰਾੜ ਦਾ ਦੇਹਾਂਤ ਹੋ ਗਿਆ ਹੈ। ਨੌਜਵਾਨ ਪੱਤਰਕਾਰ ਦੀ ਬੇਵਕਤੀ ਮੌਤ ਕਾਰਨ ਸਮੁੱਚੇ ਪੱਤਰਕਾਰ ਭਾਈਚਾਰੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅਮਨ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਤੇ ਜਿਸ ਕਾਰਨ ਉਹ ਬਹੁਤ ਪਰੇਸ਼ਾਨ ਸੀ ਚੈਨਲ ਤੋਂ ਛੁੱਟੀ ਲੈ ਆਪਣਾ ਇਲਾਜ ਕਰਾ ਰਿਹਾ ਸੀ। ਅਮਨ ਵੱਡੇ ਲੀਡਰਾਂ ਦੀ ਇੰਟਰਵਿਊ ਕਾਰਨ ਕਰ ਕੇ ਅੱਜ ਕੱਲ੍ਹ ਚਰਚਿਤ ਚਿਹਰਾ ਬਣਿਆ ਹੋਇਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੇ ਵੀ ਅਮਨ ਬਰਾੜ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Deeply shocked to learn about the sad demise of young and dynamic journalist of News 18 channel, Aman Brar. My thoughts and prayers are with the bereaved family, friends and colleagues. May the gentle soul rest in peace! pic.twitter.com/OXpoFaASTy
— Sukhbir Singh Badal (@officeofssbadal) February 18, 2020
Aggrieved to learn about the sudden demise of Aman Brar, young journalist of News18 Channel. My deepest condolences with the bereaved family. May the departed soul rest in peace and may Waheguru Ji give strength to the bereaved family to bear the loss. pic.twitter.com/uuunqC9fYs
— Bikram Majithia (@bsmajithia) February 18, 2020
Team IIMCAA is deeply saddened at the untimely demise of our beloved alumni Aman Brar. Always helping others in the profession and in person, Aman has left us shocked. That he was fighting for so long has come to our notice now is a regret we are left with. Rest in peace Aman. pic.twitter.com/Xb8IhFuucY
— IIMC Alumni (@IIMCAA) February 18, 2020