11 ਆਗੂਆਂ ਨੇ ਸੰਭਾਲੀ ਜਿਲ੍ਹਾ ਯੋਜਨਾ ਬੋਰਡ ਦੀ ਕਮਾਨ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਰੁੱਸੇ ਆਗੂਆਂ ਨੂੰ ਮਨਾਉਣ ਲਈ ਗਿਆਰਾਂ ਕਾਂਗਰਸੀ ਆਗੂਆਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਜਿਨ੍ਹਾਂ ਵਿੱਚ ਗੁਰਦਾਸਪੁਰ ਤੋਂ ਡਾ ਸਤਨਾਮ ਸਿੰਘ ਨਿੱਝਰ, ਲੁਧਿਆਣੇ ਤੋਂ ਮਲਕੀਤ ਸਿੰਘ ਦਾਖਾ, ਮਾਨਸਾ ਤੋਂ ਪ੍ਰੇਮ ਮਿੱਤਲ , ਪਟਿਆਲਾ ਤੋਂ ਸੰਤੋਖ ਸਿੰਘ, ਮੋਗਾ ਤੋਂ ਇੰਦਰਜੀਤ ਸਿੰਘ ਅਤੇ ਸੰਗਰੂਰ ਤੋਂ ਰਾਜਿੰਦਰ ਸਿੰਘ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਭਾਂਬਰੀ, ਫਾਜ਼ਿਲਕਾ ਤੋਂ ਸਾਬਕਾ ਮੰਤਰੀ ਹੰਸਰਾਜ ਜੋਸਨ , ਅੰਮ੍ਰਿਤਸਰ ਤੋਂ ਸੁਖਜਿੰਦਰ ਰਾਜ ਸਿੰਘ, ਫ਼ਿਰੋਜਪੁਰ ਤੋਂ ਗੁਲਜ਼ਾਰ ਸਿੰਘ ਤੇ ਫਰੀਦਕੋਟ ਤੋ ਪਵਨ ਕੁਮਾਰ ਗੋਇਲ ਨੂੰ ਜਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ।

Share this Article
Leave a comment