ਚੰਡੀਗੜ੍ਹ : ਸੂਬੇ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ । ਅੱਜ ਫਿਰ ਸੂਬੇ ਵਿਚ ਇਸ ਦੇ ਲਈ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਪੰਜਾਬ ਵਿਚ ਕੋਰੋਨਾ ਪੌਜ਼ਟਿਵ ਮਰੀਜ਼ਾਂ ਦੀ ਗਿਣਤੀ 68 ਹੋ ਗਈ ਹੈ । ਇਸ ਦੇ ਤਾਜੇ ਮਾਮਲੇ ਅੱਜ ਲੁਧਿਆਣਾ, ਐਸ ਏ ਐਸ ਨਗਰ, ਅਤੇ ਬਰਨਾਲਾ ਤੋਂ ਸਾਹਮਣੇ ਆਏ ਹਨ ।
ਜਾਣਕਾਰੀ ਮੁਤਾਬਿਕ ਜੋ ਮਰੀਜ਼ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਉਹ ਤਾਬਲਿਗੀ ਜਮਾਤ ਵਿਚ ਸ਼ਾਮਲ ਹੋਇਆ ਸੀ ।
Department of health & family welfare Punjab
| ਜਿਲ੍ਹਾ | ਕਨਫਰਮ ਕੇਸ | ਠੀਕ ਹੋਏ | ਮੌਤਾਂ |
| SBS ਨਗਰ | 19 | 1 | 1 |
| SAS ਨਗਰ | 15 | 2 | 1 |
| ਹੁਸ਼ਿਆਰਪੁਰ | 7 | 1 | 1 |
| ਅੰਮ੍ਰਿਤਸਰ | 8 | 0 | 1 |
| ਜਲੰਧਰ | 6 | 0 | 0 |
| ਲੁਧਿਆਣਾ | 5 | 0 | 2 |
| ਮਾਨਸਾ | 3 | 0 | 0 |
| ਪਟਿਆਲਾ | 1 | 0 | 0 |
| ਰੋਪੜ | 1 | 0 | 0 |
| ਫਰੀਦਕੋਟ | 1 | 0 | 0 |
| ਪਠਾਨਕੋਟ | 1 | 0 | 0 |
| ਬਰਨਾਲਾ | 1 | 0 | 0 |
| ਕੁੱਲ੍ਹ | 68 | 4 | 6 |

