ਸੂਬੇ ਅੰਦਰ ਲਗਾਤਾਰ ਵੱਧ ਰਹੀ ਹੈ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ! ਅੱਜ ਫਿਰ ਆਏ ਨਵੇਂ ਮਾਮਲੇ ਸਾਹਮਣੇ

TeamGlobalPunjab
1 Min Read

ਚੰਡੀਗੜ੍ਹ : ਸੂਬੇ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ । ਅੱਜ ਫਿਰ ਸੂਬੇ ਵਿਚ ਇਸ ਦੇ ਲਈ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਪੰਜਾਬ ਵਿਚ ਕੋਰੋਨਾ ਪੌਜ਼ਟਿਵ ਮਰੀਜ਼ਾਂ ਦੀ ਗਿਣਤੀ 68 ਹੋ ਗਈ ਹੈ । ਇਸ ਦੇ ਤਾਜੇ ਮਾਮਲੇ ਅੱਜ ਲੁਧਿਆਣਾ, ਐਸ ਏ ਐਸ ਨਗਰ, ਅਤੇ ਬਰਨਾਲਾ ਤੋਂ ਸਾਹਮਣੇ ਆਏ ਹਨ ।
ਜਾਣਕਾਰੀ ਮੁਤਾਬਿਕ ਜੋ ਮਰੀਜ਼ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਉਹ ਤਾਬਲਿਗੀ ਜਮਾਤ ਵਿਚ ਸ਼ਾਮਲ ਹੋਇਆ ਸੀ ।

Department  of  health  & family welfare Punjab

ਜਿਲ੍ਹਾ ਕਨਫਰਮ ਕੇਸ ਠੀਕ ਹੋਏ ਮੌਤਾਂ
SBS ਨਗਰ 19 1 1
SAS  ਨਗਰ 15 2 1
ਹੁਸ਼ਿਆਰਪੁਰ 7 1 1
ਅੰਮ੍ਰਿਤਸਰ 8 0 1
ਜਲੰਧਰ 6 0 0
ਲੁਧਿਆਣਾ 5 0 2
ਮਾਨਸਾ 3 0 0
ਪਟਿਆਲਾ 1 0 0
ਰੋਪੜ 1 0 0
ਫਰੀਦਕੋਟ 1 0 0
ਪਠਾਨਕੋਟ 1 0 0
ਬਰਨਾਲਾ 1 0 0
ਕੁੱਲ੍ਹ 68 4 6

 

Share this Article
Leave a comment