ਬਾਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ ਨੇ ਪਰਾਗ ਅਗਰਵਾਲ ਨੂੰ ਟਵਿਟਰ ਦਾ ਸੀਈਓ ਬਣਨ ‘ਤੇ ਦਿੱਤੀ ਵਧਾਈ

TeamGlobalPunjab
0 Min Read

ਨਿਊਜ਼ ਡੈਸਕ: ਬਾਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ ਨੇ ਪਰਾਗ ਅਗਰਵਾਲ ਨੂੰ ਟਵਿਟਰ ਦਾ ਸੀਈਓ ਬਣਨ ‘ਤੇ ਵਧਾਈ ਦਿੱਤੀ ਹੈ। ਸ਼੍ਰੇਆ ਘੋਸ਼ਾਲ ਨੇ ਟਵਿੱਟਰ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ, ‘ਵਧਾਈਆਂ ਪਰਾਗ, ਤੁਹਾਡੇ ‘ਤੇ ਮਾਣ ਹੈ! ਸਾਡੇ ਲਈ ਵੱਡਾ ਦਿਨ, ਇਸ ਖਬਰ ਦਾ ਜਸ਼ਨ ਮਨਾ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਸ਼੍ਰੇਆ ਘੋਸ਼ਾਲ ਅਤੇ ਪਰਾਗ ਅਗਰਵਾਲ ਪੁਰਾਣੇ ਦੋਸਤ ਹਨ।

- Advertisement -

Share this Article
Leave a comment