ਕੋਰੋਨਾਂ ਵਾਇਰਸ : ਮੋਹਾਲੀ ਪ੍ਰਸਾਸ਼ਨ ਨੇ ਲੋਕਾਂ ਨੂੰ ਅਪੀਲ ਕਰ ਮੰਗਿਆ ਸਾਥ! ਦੇਖੋ ਵੀਡੀਓ

TeamGlobalPunjab
1 Min Read

ਮੋਹਾਲੀ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਅੱਜ ਮੋਹਾਲੀ ਪ੍ਰਸਾਸ਼ਨ ਵਲੋਂ ਵਿਸ਼ੇਸ਼ ਅਪੀਲ ਕੀਤੀ ਗਈ ਹੈ । ਇਸ ਸੰਬੰਦੀ ਜਿਲ੍ਹਾ ਪ੍ਰਬੰਧਕੀ ਕੈੰਪਲੈਕਸ ਵਲੋਂ ਵੀਡੀਓ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵੀਡੀਓ ਬਿਆਨ ਵਿਚ ਸਥਾਨਕ ਐਸ ਐਸ ਪੀ ਕੁਲਦੀਪ ਸਿੰਘ ਚਹਿਲ, ਡੀਐਸਪੀ ਏਅਰਪੋਰਟ ਅਮਰੋਜ਼ ਸਿੰਘ, ਇੰਸਪੈਕਟਰ ਮਾਨਫੂਲ ਸਿੰਘ, ਇੰਸਪੈਕਟਰ ਰਾਜੇਸ਼ ਚੌਧਰੀ, ਇੰਸਪੈਕਟਰ ਸਿਮਰਨ ਨੇ ਅਪੀਲ ਕੀਤੀ ਹੈ ।

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇਸ ਬਿਮਾਰੀ ਤੋ ਇਕੱਠੇ ਹੋ ਕੇ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ। ਪ੍ਰਸਾਸ਼ਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ।

Share this Article
Leave a comment