1984 ਸਿੱਖ ਕਤਲੇਆਮ ਪੀੜਤਾਂ ‘ਤੇ ਇੱਕ ਹੋਰ ਮਾਰ
ਲੁਧਿਆਣਾ ਦੇ ਪੀੜਤਾਂ ਦੇ 160 ਲਾਲ ਕਾਰਡ ਕੀਤੇ ਰੱਦ
ਪੀੜਤ ਪਰਿਵਾਰਾਂ ਨੇ ਲਾਏ ਪ੍ਰਸ਼ਾਸਨ ‘ਤੇ ਇਲਜ਼ਾਮ
ਕਿਹਾ ਪੀੜਤਾਂ ਨੂੰ ਪ੍ਰਸ਼ਾਸਨ ਕਰ ਰਿਹਾ ਪਰੇਸ਼ਾਨ
ਮੁੱਖ ਮੰਤਰੀ ਕੈਪਟਨ ਗੱਲ ਸੁਣਨ ਨੂੰ ਨਹੀਂ ਤਿਆਰ: ਪੀੜਤ
ਮਿਲੀ ਸਹਾਇਤਾ ਵਾਪਿਸ ਲੈਣ ਲਈ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ