Tag Archives: 1984 anti sikh riot

ਹਾਈਕੋਰਟ ਦਾ ਵੱਡਾ ਫੈਸਲਾ, 1984 ਸਿੱਖ ਕਤਲੇਆਮ ਪੀੜਤਾਂ ਨੂੰ ਮਿਲਣਗੀਆਂ ਸਰਕਾਰੀ ਨੌਕਰੀਆਂ!

ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਲਈ ਦਿੱਲੀ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਵੱਲੋਂ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਲਗਭਗ 1120 ਪਰਿਵਾਰਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਫੈਸਲੇ ਦਾ ਪੀੜਤ ਪਰਿਵਾਰਾਂ ਨੇ ਸੁਵਾਗਤ ਕੀਤਾ …

Read More »

1984 ਸਿੱਖ ਕਤਲੇਆਮ : ਸੁਪਰੀਮ ਕੋਰਟ ਨੇ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਕੀਤੀ ਖ਼ਾਰਜ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ 1984 ਸਿੱਖ ਕਤਲੇਆਮ ਨਾਲ ਜੁੜੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਵੱਡਾ ਝਟਕਾ ਦਿੰਦੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਦੀ ਸਜ਼ਾ ਮੁਲਤਵੀ ਕਰਨ ਦੀ ਅਪੀਲ ’ਤੇ ਅਗਲੇ ਸਾਲ ਮਈ ਵਿੱਚ …

Read More »

ਕੈਪਟਨ ਸਰਕਾਰ ਦੀ ਸਿੱਖ ਕਤਲੇਆਮ ਪੀੜਤ ‘ਤੇ ਇੱਕ ਹੋਰ ਮਾਰ!

1984 ਸਿੱਖ ਕਤਲੇਆਮ ਪੀੜਤਾਂ ‘ਤੇ ਇੱਕ ਹੋਰ ਮਾਰ ਲੁਧਿਆਣਾ ਦੇ ਪੀੜਤਾਂ ਦੇ 160 ਲਾਲ ਕਾਰਡ ਕੀਤੇ ਰੱਦ ਪੀੜਤ ਪਰਿਵਾਰਾਂ ਨੇ ਲਾਏ ਪ੍ਰਸ਼ਾਸਨ ‘ਤੇ ਇਲਜ਼ਾਮ ਕਿਹਾ ਪੀੜਤਾਂ ਨੂੰ ਪ੍ਰਸ਼ਾਸਨ ਕਰ ਰਿਹਾ ਪਰੇਸ਼ਾਨ ਮੁੱਖ ਮੰਤਰੀ ਕੈਪਟਨ ਗੱਲ ਸੁਣਨ ਨੂੰ ਨਹੀਂ ਤਿਆਰ: ਪੀੜਤ ਮਿਲੀ ਸਹਾਇਤਾ ਵਾਪਿਸ ਲੈਣ ਲਈ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ

Read More »