ਕੈਪਟਨ ਦੇ ਅਸਤੀਫ਼ੇ ‘ਤੇ ਅਨਿਲ ਵਿਜ ਨੇ ਨਵਜੋਤ ਸਿੱਧੂ ਨੂੰ ਦੱਸਿਆ ਇਸ ਦਾ ਜ਼ਿੰਮੇਵਾਰ

TeamGlobalPunjab
1 Min Read

ਹਰਿਆਣਾ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। । ਜਿਸ ਤੋਂ ਬਾਅਦ ਸਿਆਸੀ ਟਿੱਪਣੀਆਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਹਨ। ਪੰਜਾਬ, ਹਰਿਆਣਾ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ  ਇਸ ਦੀ ਕਹਾਣੀ ਤਾਂ ਉਸੇ ਦਿਨ ਲਿਖ ਦਿੱਤੀ ਗਈ ਸੀ, ਜਿਸ ਦਿਨ ਨਵਜੋਤ ਸਿੱਧੂ ਦਾ ਕਾਂਗਰਸ ‘ਚ ਪ੍ਰਵੇਸ਼ ਹੋਇਆ ਸੀ।’

- Advertisement -

ਦਸ ਦਈਏ ਕਿ ਸਾਰੇ ਫ਼ੈਸਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਜਾ ਰਹੇ ਸਨ, ਉੱਥੇ ਹੀ ਦੂਜੇ ਪਾਸੇ ਵਿਧਾਇਕਾਂ ਦੀ ਬਗਾਵਤ ਵੀ ਨਵੇਂ ਲੇਵਲ ‘ਤੇ ਪਹੁੰਚ ਗਈ ਸੀ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ‘ਚ ਵਧਦੇ ਦਬਾਅ ਦਰਮਿਆਨ ਕੈਪਟਨ ਨੇ  ਅਸਤੀਫ਼ਾ ਦੇ ਦਿੱਤਾ।

Share this Article
Leave a comment