ਨਿਊਜ਼ ਡੈਸਕ : ਵੱਖ ਵੱਖ ਮੁੱਦਿਆਂ ਨੂੰ ਦਰਸਾਉਂਦਾ ਪ੍ਰੋਗਰਾਮ ਕਿਛੁ ਸੁਣੀਐ ਕਿਛੁ ਕਹੀਐ ਤੁਸੀਂ ਹਰ ਐਤਵਾਰ ਸਾਡੇ ਫੇਸਬੁੱਕ ਪੇਜ਼ GLOBAL PUNJAB TV ਅਤੇ ਯੂਟਿਊਬ ਚੈੱਨਲ ‘ਤੇ ਦੇਖ ਸਕਦੇ ਹੋਂ। ਇਹ ਪ੍ਰੋਗਰਾਮ ਹਰ ਐਤਵਾਰ ਸ਼ਾਮ 8:30 ਤੋਂ 9:30 ਵਜੇ ਤੱਕ ਲਾਇਵ ਚਲਦਾ ਹੈ। ਇਸ ਵਿੱਚ ਤੁਸੀਂ ਫੋਨ ਕਾਲ ਰਾਹੀਂ ਵੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ।
ਕਿਛੁ ਸੁਣੀਐ ਕਿਛੁ ਕਹੀਐ ਪ੍ਰੋਗਰਾਮ ਦੀ ਇਸੇ ਲੜੀ ਤਹਿਤ ਬੀਤੀ ਕੱਲ੍ਹ ਸਾਡੇ ਚੈੱਨਲ ਦੇ ਸੀਨੀਅਰ ਪੱਤਰਕਾਰ ਇਰਵਿੰਦਰ ਸਿੰਘ ਵੱਲੋਂ ਔਰਤਾਂ ਦੇ ਮੁੱਦੇ ‘ਤੇ ਦ੍ਰਿੜਤਾ ਨਾਲ ਬੋਲਣ ਵਾਲੀ ਡਾ. ਹਰਸ਼ਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਜੋ ਅਹਿਮ ਮੁੱਦਾ ਰਿਹਾ ਉਹ ਔਰਤਾਂ ਨਾਲ ਸਬੰਧਤ ਸੀ। ਇਸ ਮੁੱਦੇ ਬਾਰੇ ਡਾ. ਹਰਸ਼ਿੰਦਰ ਕੌਰ ਦੇ ਕੀ ਹਨ ਜਵਾਬ ਆਓ ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ ਕਿਛੁ ਸੁਣੀਐ ਕਿਛੁ ਕਹੀਐ ਰਾਹੀਂ।
ਪ੍ਰੋਗਰਾਮ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ।