Breaking News

ਕੈਲੀਫੋਰਨੀਆਂ ‘ਚ ਚੋਰ ਨੇ ਲਾਸ਼ ਸਮੇਤ ਗੱਡੀ ਕੀਤੀ ਚੋਰੀ, ਗ੍ਰਿਫਤਾਰ

ਕੈਲੀਫੋਰਨੀਆਂ : ਦੁਨੀਆਂ ਵਿੱਚ ਕਤਲ ਅਤੇ ਧੋਖਾਧੜ੍ਹੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਕੈਲੀਫੋਰਨੀਆਂ ‘ਚ ਇੱਕ ਚੋਰ ਨੂੰ ਐਸਯੂਵੀ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਅੰਦਰ ਇੱਕ ਲਾਸ਼ ਸੀ। ਜਾਣਕਾਰੀ ਮੁਤਾਬਿਕ ਇਹ ਗੱਡੀ ਲਾਸ ਏਂਜਲਸ ਦੇ ਪੂਰਬ ਵੱਲ ਪਸਾਡੇਨਾ ‘ਚ ਗ੍ਰੀਕ ਆਰਥੋਬੌਕਸ ਚਰਚ ਨੇੜੇ ਬੁੱਧਵਾਰ ਸ਼ਾਮ ਨੂੰ ਮਿਲੀ ਹੈ।

ਦੱਸ ਦਈਏ ਕਿ ਇਹ ਗੱਡੀ ਉਂਝ ਹੀ ਸਟਾਰਟ ਖੜ੍ਹੀ ਸੀ ਜਿਸ ਨੂੰ ਦੇਖ ਕੇ ਸ਼ੱਕ ਹੋਇਆ। ਇਸ ਤੋਂ ਬਾਅਦ ਜਦੋਂ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਇੱਕ ਲਾਸ਼ ਬਰਾਮਦ ਹੋਈ। ਇੱਕ ਲਾਸ਼ ਇਸ ਗੱਡੀ ਦੇ ਨੈਵੀਗੇਟਰ ‘ਚੋਂ ਬਰਾਮਦ ਹੋਈ ਹੈ।

 

 

Check Also

ਕਾਂਗਰਸ ਵਲੋਂ ਰਾਹੁਲ ਗਾਂਧੀ ਨੂੰ ਬ੍ਰਾਂਡ ਬਣਾਉਣ ਦੀ ਕੋਸ਼ਿਸ਼ ਫਿਰ ਤੋਂ ਹੋਵੇਗੀ ਅਸਫਲ: ਰਾਘਵ ਚੱਢਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ …

Leave a Reply

Your email address will not be published. Required fields are marked *