ਏਅਰ ਇੰਡੀਆ ਤਕ ਪਹੁੰਚਿਆ ਕੋਰੋਨਾ ਵਾਇਰਸ, 5 ਕੇਸ ਆਏ ਪਾਜਿਟਿਵ

TeamGlobalPunjab
1 Min Read

ਚੰਡੀਗੜ੍ਹ  : ਕੋਰੋਨਾ ਵਾਇਰਸ ਨੇ ਦੇਸ਼ ਵਿੱਚ ਹਾਹਾਕਾਰ ਮਚਾ ਦਿੱਤੀ ਹੈ । ਇਸ ਦੇ ਮਾਮਲਿਆਂ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਵਾਇਰਸ ਦਾ ਪ੍ਰਕੋਪ ਏਅਰ ਇੰਡੀਆ ਤਕ ਵੀ ਪਹੁੰਚ ਗਿਆ ਹੈ । ਜਾਣਕਾਰੀ ਮੁਤਾਬਕ ਏਅਰ ਇੰਡੀਆ ਦੇ 5 ਪਾਇਲਟਾਂ ਦੀ ਕੋਰੋਨਾ ਰਿਪੋਰਟ ਪਾਜਿਟਿਵ ਆਈ ਹੈ ।

ਦਸ ਦੇਈਏ ਕਿ ਇਹ ਪਾਇਲਟ ਕਾਰੀ ਫਲਾਈਟ ਲੈ ਕੇ ਚੀਨ ਗਏ ਸਨ । ਇਸ ਦੌਰਾਨ ਉਡਾਣ ਭਰਨ ਤੋਂ 72 ਘੰਟੇ ਪਹਿਲਾਂ ਪ੍ਰੀ ਫਲਾਇਟ ਟੈਸਟ ਲਏ ਗਏ ਸਨ ਜਿਹੜੇ ਕਿ ਸਕਰਾਤਮਕ ਆਏ।

 

Share This Article
Leave a Comment