ਮੁਹਾਲੀ ‘ਚ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। 17 ਫਰਵਰੀ ਨੂੰ ਮੁਹਾਲੀ ‘ਚ ਰੀ-ਪੋਲਿੰਗ ਹੋਈ ਸੀ ਜਿਸ ਕਾਰਨ ਚੋਣ ਕਮਿਸ਼ਨ ਅੱਜ ਦੀ ਤਰੀਕ ਤੈਅ ਕੀਤੀ ਸੀ ਚੋਣ ਨਤੀਜਿਆਂ ਲਈ।
- – ਵਾਰਡ ਨੰਬਰ 28 ਤੋਂ ਆਜ਼ਾਦ ਗਰੁੱਪ ਦੀ ਰਮਨਪ੍ਰੀਤ ਕੌਰ ਕੁੰਬੜਾ ਜੇਤੂ
- – ਵਾਰਡ ਨੰਬਰ 33 ਤੋਂ ਆਜ਼ਾਦ ਉਮੀਦਵਾਰ ਹਰਜਿੰਦਰ ਕੌਰ ਸੋਹਾਣਾ ਜੇਤੂ
- – ਵਾਰਡ ਨੰਬਰ 34 ਤੋਂ ਅਰੁਣਾ ਜੇਤੂ
- – ਵਾਰਡ ਨੰਬਰ 35 ਤੋਂ ਸੁਖਦੇਵ ਸਿੰਘ ਪਟਵਾਰੀ ਜੇਤੂ
- – ਵਾਰਡ ਨੰਬਰ 29 ਤੋਂ ਕੁਲਦੀਪ ਕੌਰ ਧਨੋਆ ਆਜ਼ਾਦ ਉਮੀਦਵਾਰ ਜੇਤੂ
- – ਵਾਰਡ ਨੰਬਰ 16 ਤੋਂ ਕਾਂਗਰਸੀ ਉਮੀਦਵਾਰ ਨਰਪਿੰਦਰ ਸਿੰਘ ਰੰਗੀ ਜੇਤੂ
- – ਵਾਰਡ 13 ਤੋਂ ਕਾਂਗਰਸ ਦੀ ਨਮਰਤਾ ਢਿੱਲੋਂ ਨੇ ਜਿੱਤ ਕੀਤੀ ਹਾਸਲ
- – ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਵਾਰਡ ਨੰਬਰ 10 ਤੋਂ ਭਾਰੀ ਬਹੁਮੱਤ ਨਾਲ ਜਿੱਤੇ
- – ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਬਹੁਮੱਤ ਨਾਲ ਜਿੱਤ ਹਾਸਲ ਕੀਤੀ
- – ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਰਵਿੰਦਰ ਕੌਰ ਰੀਨਾ ਨੇ ਜਿੱਤ ਹਾਸਲ ਕੀਤੀ
- – ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਨੇ ਜਿੱਤ ਕੀਤੀ ਹਾਸਲ
- – ਵਾਰਡ ਨੰਬਰ 4 ‘ਚ ਕਾਂਗਰਸ ਦੇ ਰਜਿੰਦਰ ਰਾਣਾ ਜਿੱਤੇ
- – ਵਾਰਡ ਨੰਬਰ 11 ਤੋਂ ਕਾਂਗਰਸ ਦੀ ਅਨੁਰਾਧਾ ਆਨੰਦ ਜੇਤੂ
- – ਵਾਰਡ ਨੰਬਰ 12 ਤੋਂ ਕਾਂਗਰਸ ਦਾ ਪਰਮਜੀਤ ਹੈਪੀ ਜੇਤੂ
- – ਵਾਰਡ ਨੰਬਰ 31 ਤੋਂ ਕੁਲਜਿੰਦਰ ਕੌਰ ਬਾਸਲ ਕਾਂਗਰਸ ਪਾਰਟੀ ਤੋਂ ਜੇਤੂ
- – ਵਾਰਡ ਨੰਬਰ 32 ਤੋਂ ਹਰਦੀਪ ਸਿੰਘ ਭੋਲੂ ਕਾਂਗਰਸ ਜੇਤੂ
- – ਵਾਰਡ 14 ਤੋਂ ਕਾਂਗਰਸ ਦੇ ਕਮਲਪ੍ਰੀਤ ਸਿੰਘ ਬੰਨੀ ਜੇਤੂ
- – ਵਾਰਡ ਨੰਬਰ 26 ਤੋਂ ਆਜ਼ਾਦ ਗਰੁੱਪ ਦੇ ਰਵਿੰਦਰ ਸਿੰਘ ਜੇਤੂ