Home / News / ਮੁਹਾਲੀ ਨਗਰ ਨਿਗਮ ਚੋਣਾਂ ‘ਚ ਹੁਣ ਤੱਕ ਕੋਣ ਰਿਹਾ ਜੇਤੂ

ਮੁਹਾਲੀ ਨਗਰ ਨਿਗਮ ਚੋਣਾਂ ‘ਚ ਹੁਣ ਤੱਕ ਕੋਣ ਰਿਹਾ ਜੇਤੂ

ਮੁਹਾਲੀ ‘ਚ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। 17 ਫਰਵਰੀ ਨੂੰ ਮੁਹਾਲੀ ‘ਚ ਰੀ-ਪੋਲਿੰਗ ਹੋਈ ਸੀ ਜਿਸ ਕਾਰਨ ਚੋਣ ਕਮਿਸ਼ਨ ਅੱਜ ਦੀ ਤਰੀਕ ਤੈਅ ਕੀਤੀ ਸੀ ਚੋਣ ਨਤੀਜਿਆਂ ਲਈ।

 

 • – ਵਾਰਡ ਨੰਬਰ 28 ਤੋਂ ਆਜ਼ਾਦ ਗਰੁੱਪ ਦੀ ਰਮਨਪ੍ਰੀਤ ਕੌਰ ਕੁੰਬੜਾ ਜੇਤੂ
 • – ਵਾਰਡ ਨੰਬਰ 33 ਤੋਂ ਆਜ਼ਾਦ ਉਮੀਦਵਾਰ ਹਰਜਿੰਦਰ ਕੌਰ ਸੋਹਾਣਾ ਜੇਤੂ
 • – ਵਾਰਡ ਨੰਬਰ 34 ਤੋਂ ਅਰੁਣਾ ਜੇਤੂ
 • – ਵਾਰਡ ਨੰਬਰ 35 ਤੋਂ ਸੁਖਦੇਵ ਸਿੰਘ ਪਟਵਾਰੀ ਜੇਤੂ
 • – ਵਾਰਡ ਨੰਬਰ 29 ਤੋਂ ਕੁਲਦੀਪ ਕੌਰ ਧਨੋਆ ਆਜ਼ਾਦ ਉਮੀਦਵਾਰ ਜੇਤੂ
 • – ਵਾਰਡ ਨੰਬਰ 16 ਤੋਂ ਕਾਂਗਰਸੀ ਉਮੀਦਵਾਰ ਨਰਪਿੰਦਰ ਸਿੰਘ ਰੰਗੀ ਜੇਤੂ
 • – ਵਾਰਡ 13 ਤੋਂ ਕਾਂਗਰਸ ਦੀ ਨਮਰਤਾ ਢਿੱਲੋਂ ਨੇ ਜਿੱਤ ਕੀਤੀ ਹਾਸਲ
 • – ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਵਾਰਡ ਨੰਬਰ 10 ਤੋਂ ਭਾਰੀ ਬਹੁਮੱਤ ਨਾਲ ਜਿੱਤੇ
 • – ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਬਹੁਮੱਤ ਨਾਲ ਜਿੱਤ ਹਾਸਲ ਕੀਤੀ
 • – ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਰਵਿੰਦਰ ਕੌਰ ਰੀਨਾ ਨੇ ਜਿੱਤ ਹਾਸਲ ਕੀਤੀ
 • – ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਨੇ ਜਿੱਤ ਕੀਤੀ ਹਾਸਲ
 • – ਵਾਰਡ ਨੰਬਰ 4 ‘ਚ ਕਾਂਗਰਸ ਦੇ ਰਜਿੰਦਰ ਰਾਣਾ ਜਿੱਤੇ
 • – ਵਾਰਡ ਨੰਬਰ 11 ਤੋਂ ਕਾਂਗਰਸ ਦੀ ਅਨੁਰਾਧਾ ਆਨੰਦ ਜੇਤੂ
 • – ਵਾਰਡ ਨੰਬਰ 12 ਤੋਂ ਕਾਂਗਰਸ ਦਾ ਪਰਮਜੀਤ ਹੈਪੀ ਜੇਤੂ
 • – ਵਾਰਡ ਨੰਬਰ 31 ਤੋਂ ਕੁਲਜਿੰਦਰ ਕੌਰ ਬਾਸਲ ਕਾਂਗਰਸ ਪਾਰਟੀ ਤੋਂ ਜੇਤੂ
 • – ਵਾਰਡ ਨੰਬਰ 32 ਤੋਂ ਹਰਦੀਪ ਸਿੰਘ ਭੋਲੂ ਕਾਂਗਰਸ ਜੇਤੂ
 • – ਵਾਰਡ 14 ਤੋਂ ਕਾਂਗਰਸ ਦੇ ਕਮਲਪ੍ਰੀਤ ਸਿੰਘ ਬੰਨੀ ਜੇਤੂ
 • – ਵਾਰਡ ਨੰਬਰ 26 ਤੋਂ ਆਜ਼ਾਦ ਗਰੁੱਪ ਦੇ ਰਵਿੰਦਰ ਸਿੰਘ ਜੇਤੂ

Check Also

ਕਾਂਗਰਸੀ ਵਿਧਾਇਕ ਨੇ ਜਾਤ ਪਾਤ ਨੂੰ ਖਤਮ ਕਰਨ ਲਈ ਚੁੱਕਿਆ ਅਨੌਖਾ ਕੱਦਮ, ਸੰਨਿਆਸੀ ਦੇ ਮੂੰਹ ‘ਚੋਂ ਕੱਢਿਆ ਭੋਜਨ ਆਪ ਖਾਧਾ

ਨਿਊਜ਼ ਡੈਸਕ: ਕਾਂਗਰਸ ਵਿਧਾਇਕ ਨੇ ਜਾਤ ਪਾਤ ਨੂੰ ਖਤਮ ਕਰਨ ਲਈ ਅਨੌਖਾ ਕੱਦਮ ਚੁੱਕਿਆ ਹੈ।ਜਿਸ …

Leave a Reply

Your email address will not be published.