ਨਾਰੀਅਲ ਪਾਣੀ ਪੀਣ ਦੇ 7 ਫਾਇਦੇ

ਨਾਰੀਅਲ ਪਾਣੀ 'ਚ ਮੌਜੂਦ ਹੁੰਦੇ ਨੇ ਕਾਰਬੋਹਾਈਡਰੇਟ, ਪ੍ਰੋਟੀਨ, ਵਿਟਾਮਿਨ ਸੀ, ਪੋਟਾਸ਼ੀਅਮ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ 

ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਦੂਰ

ਸਰੀਰ ਦੇ ਨਾਲ-ਨਾਲ ਚਮੜੀ ਨੂੰ ਵੀ ਰੱਖਦਾ ਹੈ ਹਾਈਡਰੇਟ

ਕਿਡਨੀ ਦੀ ਬੀਮਾਰੀ 'ਚ ਫਾਇਦੇਮੰਦ 

ਨਾਰੀਅਲ ‘ਚ ਮੌਜੂਦ ਪੋਟਾਸ਼ੀਅਮ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗੀਆਂ ਲਈ ਹੁੰਦਾ ਹੈ ਲਾਭਦਾਇਕ

ਨਾਰੀਅਲ ਪਾਣੀ 'ਚ ਮੌਜੂਦ ਕੈਲਸ਼ੀਅਮ ਦੰਦਾਂ ਅਤੇ ਹੱਡੀਆਂ ਨੂੰ ਰੱਖੇ ਮਜ਼ਬੂਤ

ਨਾਰੀਅਲ  ਮੋਟਾਪਾ ਘੱਟਾਉਣ 'ਚ ਹੋ ਸਕਦਾ ਮਦਦਗਾਰ