ਚੰਡੀਗੜ੍ਹ – ਮੁੱਖ ਹਲਕਿਆਂ ‘ਚ 5 ਵਜੇ ਤੱਕ ਵੋਟ ਫ਼ੀਸਦ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਦੌੜ ਹਲਕੇ ਵਿੱਚ 71.30 ਫ਼ੀਸਦ ਤੇ ਚਮਕੌਰ ਸਾਹਿਬ ਹਲਕੇ ‘ਚ 68 ਸੱਤ ਫ਼ੀਸਦ ਫ਼ੀਸਦ ਵੋਟਿੰਗ ਹੋਈ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਲਾਲਾਬਾਦ ਹਲਕੇ ਚ 71. 50 ਫ਼ੀਸਦੀ
ਸੀਨੀਅਰ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ‘ਚ 72. 40 ਫ਼ੀਸਦ
ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਸ਼ਹਿਰੀ ਵਿੱਚ 59. 50 ਫ਼ੀਸਦ
ਭਗਵੰਤ ਮਾਨ ਦੇ ਹਲਕੇ ਧੂਰੀ ‘ਚ 68 ਫ਼ੀਸਦ
ਬਿਕਰਮ ਮਜੀਠੀਆ ਤੇ ਨਵਜੋਤ ਸਿੱਧੂ ਦਾ ਹਲਕਾ ਅੰਮ੍ਰਿਤਸਰ ਪੂਰਬੀ – 58 ਫ਼ੀਸਦੀ