ਫੈਡਰਲ ਸਰਕਾਰ ਮੂਲ ਨਿਵਾਸੀ ਬੱਚਿਆਂ ਲਈ 38.7 ਮਿਲੀਅਨ ਡਾਲਰ ਦਾ ਕਰੇਗੀ ਨਿਵੇਸ਼

TeamGlobalPunjab
2 Min Read

ਸਸਕੈਚਵਨ (ਸ਼ੈਰੀ ਗੌਰਵਾ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਸਕੈਚਵਨ ਦੇ ਵਿਚ ਮੂਲ ਨਿਵਾਸੀ ਬੱਚਿਆਂ ਲਈ ਇਕ ਸਮਝੌਤਾ ਤੈਅ ਕੀਤਾ ਹੈ। ਸਮਝੌਤੇ ਵਜੋਂ ਫੈਡਰਲ ਸਰਕਾਰ ਅਗਲੇ ਦੋ ਸਾਲਾਂ ਵਿਚ ਮੂਲ ਨਿਵਾਸੀ ਬੱਚਿਆਂ ਲਈ 38.7 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਤਾਂ ਜੋ ਮੂਲ ਨਿਵਾਸੀ ਆਪਣੇ ਬੱਚਿਆਂ ਅਤੇ ਪਰਿਵਾਰਿਕ ਸੇਵਾ ਪ੍ਰਣਾਲੀ ਦੀ ਸਥਿਤੀ ਵਿੱਚ ਸੁਧਾਰ ਕਰ ਸਕੇ।

- Advertisement -

Share this Article
Leave a comment