ਟੋਕਿਓ/ ਨਵੀਂ ਦਿੱਲੀ : ਟੋਕਿਓ ਪੈਰਾਲੰਪਿਕ ਵਿਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।
ਬੈਡਮਿੰਟਨ ਦੇ SH-6 ਵਰਗ ਦੇ ਸਿੰਗਲਜ਼ ਫ਼ਾਈਨਲ ਮੁਕਾਬਲੇ ‘ਚ ਭਾਰਤੀ 🇮🇳 ਖਿਡਾਰੀ ਕ੍ਰਿਸ਼ਨਾ ਨਾਗਰ ਨੇ ਹਾਂਗਕਾਂਗ 🇭🇰 ਦੇ ਚੂ ਮੈਨ ਕਾਈ ਨੂੰ 21-17, 16-21, 21-17 ਦੇ ਫ਼ਰਕ ਨਾਲ ਹਰਾ ਕੇ ਦੇਸ਼ ਲਈ ਗੋਲਡ 🥇ਮੈਡਲ ਜਿੱਤਿਆ।
Victory celebrations 🥰 #Gold for #IND and @Krishnanagar99! @bwfmedia #Badminton #Tokyo2020 #Paralympics pic.twitter.com/WkO5lQs0sl
— Paralympic Games (@Paralympics) September 5, 2021
ਭਾਰਤ ਹੁਣ ਤੱਕ ਪੈਰਾਲੰਪਿਕ ਵਿਚ 5 ਗੋਲਡ ਮੈਡਲ, 8 ਸਿਲਵਰ ਅਤੇ 6 ਬ੍ਰਾਂਜ ਮੈਡਲ ਜਿੱਤ ਚੁੱਕਾ ਹੈ।