ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਲੰਡਨ ਦੇ ਵਿਦਿਅਕ ਅਦਾਰੇ

TeamGlobalPunjab
0 Min Read

ਵਰਲਡ ਡੈਸਕ – ਬਰਤਾਨੀਆ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹਨ ਆਉਣ ਵਾਲੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਾਜਧਾਨੀ ਲੰਡਨ ਦੇ ਵਿਦਿਅਕ ਅਦਾਰੇ ਹਨ।

ਦੱਸ ਦਈਏ ਉੱਚ ਵਿਦਿਆ ਸਬੰਧੀ ਅੰਕੜੇ ਇਕੱਤਰ ਕਰਨ ਵਾਲੀ ਏਜੰਸੀ ਮੁਤਾਬਕ 13,435 ਭਾਰਤੀ ਵਿਦਿਆਰਥੀ ਇਸ ਵੇਲੇ ਲੰਡਨ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਹਨ। ਇਹ ਪਿਛਲੇ ਸਾਲ ਨਾਲੋਂ 87 ਪ੍ਰਤੀਸ਼ਤ ਵੱਧ ਹੈ। ਪਿਛਲੇ ਸਾਲ 7185 ਵਿਦਿਆਰਥੀ ਸਨ।

TAGGED: ,
Share this Article
Leave a comment