ਬਿਆਸ ਦਰਿਆ ‘ਚੋਂ ਬਰਾਮਦ ਹੋਈ PRTC ਦੀ ਬੱਸ

Rajneet Kaur
1 Min Read

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਾਰਿਸ਼ ਪੈਣ ਕਾਰਨ ਸਾਰੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਪੁੱਲ ਅਤੇ ਸੜਕਾਂ ਨੂੰ ਕਾਫੀ ਨੁਕਸਾਨ ਪਹੁੰਚਆਿ ਹੈ। ਇਸ ਦੌਰਾਨ PRTC ਦੀ ਬੱਸ ਭਾਰੀ ਬਰਾਸਤ ਵਿੱਚ ਹਿਮਾਚਲ ‘ਚ  ਲਾਪਤਾ ਹੋ ਗਈ । ਬਿਆਸ ਦਰਿਆ ‘ਚ PRTC ਦੀ ਇਕ ਬੱਸ ਡੁੱਬਣ ਦੀ ਖਬਰ ਆਈ ਹੈ।ਡਰਾਈਵਰ ਦੀ ਲਾਸ਼ ਮਿਲ ਗਈ ਹੈ, ਜਦੋਂਕਿ ਕੰਡਕਟਰ ਲਾਪਤਾ ਦੱਸਿਆ ਜਾ ਰਿਹਾ ਹੈ।

ਦਸ ਦਈਏ ਕਿ ਇਸ ਦੀ ਜਾਣਕਾਰੀ PRTC & ਪੰਜਾਬ ਰੋਡਵੇਜ਼  ਦੀ ਫੇਸਬੁੱਕ ‘ਤੇ ਸਾਂਝੀ ਕੀਤੀ ਗਈ ਸੀ।।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment