Tag Archives: Woman

ਪੁਲਿਸ ਨੇ ਬੁਰਕਾ ਪਾ ਕੇ ਵੋਟ ਪਾਉਣ ਆਈ ਔਰਤ ਨੂੰ ਕੀਤਾ ਗ੍ਰਿਫਤਾਰ, ਜਾਅਲੀ ਵੋਟ ਪਾਉਣ ਦਾ ਦੋਸ਼

ਰਾਮਪੁਰ: ਯੂਪੀ ਦੀ ਰਾਮਪੁਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਲਈ ਵੋਟਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਨਾਲ ਹੀ ਵੋਟਿੰਗ ਦੌਰਾਨ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਅਲੀ ਵੋਟ ਪਾਉਣ ਦੇ ਦੋਸ਼ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ।  ਦਰਅਸਲ ਰਾਮਪੁਰ, ਜਿਸ ਨੂੰ ਆਜ਼ਮ ਖਾਨ ਦਾ ਗੜ੍ਹ ਕਿਹਾ ਜਾਂਦਾ …

Read More »

ਮੁਸਲਿਮ ਔਰਤ ਨੂੰ BJP ਨੂੰ ਵੋਟ ਪਾਉਣੀ ਪੈ ਗਈ ਮਹਿੰਗੀ, ਪਤੀ ਨੇ ਕੱਢਿਆ ਘਰੋਂ, ਤਿੰਨ ਤਲਾਕ ਦੀ ਦਿੱਤੀ ਧਮਕੀ

ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਇੱਕ ਮੁਸਲਿਮ ਔਰਤ ਨੂੰ ਉਸਦੇ ਪਤੀ ਨੇ ਸਿਰਫ਼ ਇਸ ਲਈ ਘਰੋਂ ਕੱਢ ਦਿੱਤਾ ਹੈ ਕਿਉਂਕਿ ਉਸਨੇ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੋਟ ਦਿੱਤੀ ਸੀ।  ਇੰਨਾ ਹੀ ਨਹੀਂ ਪੀੜਤਾ ਦਾ ਪਤੀ ਉਸ ਨੂੰ …

Read More »

ਮਿਸੀਸਾਗਾ ਦੇ ਘਰ ‘ਚ ਇੱਕ ਮਹਿਲਾ ਤੇ ਦੋ ਬੱਚਿਆਂ ਨੂੰ ਜ਼ਖ਼ਮੀ ਕਰਨ ਦੇ ਸਬੰਧ ‘ਚ ਇੱਕ ਵਿਅਕਤੀ ਗ੍ਰਿਫਤਾਰ

ਮਿਸੀਸਾਗਾ: ਮਿਸੀਸਾਗਾ ਦੇ ਘਰ ਵਿੱਚ ਇੱਕ ਮਹਿਲਾ ਤੇ ਦੋ ਬੱਚਿਆਂ ਨੂੰ ਜ਼ਖ਼ਮੀ ਕਰਨ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਕਈ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਸ ਖਿਲਾਫ ਕਤਲ ਕਰਨ ਦੀ ਕੋਸ਼ਿਸ਼  ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ। ਸੋਮਵਾਰ ਨੂੰ ਘਰੇਲੂ ਵਿਵਾਦ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਪੀਲ ਰੀਜਨਲ …

Read More »

ਪਾਕਿਸਤਾਨ ਸੁਪਰੀਮ ਕੋਰਟ ਨੂੰ ਮਿਲੀ ਪਹਿਲੀ ਮਹਿਲਾ ਜੱਜ, ਆਇਸ਼ਾ ਮਲਿਕ ਨੇ ਅਹੁਦੇ ਦੀ ਚੁੱਕੀ ਸਹੁੰ

ਇਸਲਾਮਾਬਾਦ: ਪਾਕਿਸਤਾਨ ਦੀ ਸੁਪਰੀਮ ਕੋਰਟ ‘ਚ ਪਹਿਲੀ ਮਹਿਲਾ ਜੱਜ ਨੂੰ  ਨਿਯੁਕਤ ਕੀਤਾ ਗਿਆ ਹੈ। ਜਸਟਿਸ ਆਇਸ਼ਾ ਮਲਿਕ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ, ”ਉਹ ਜਸਟਿਸ ਆਇਸ਼ਾ ਮਲਿਕ ਨੂੰ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣਨ ‘ਤੇ ਵਧਾਈ ਦਿੰਦੇ ਹਨ। ਉਨ੍ਹਾਂ ਨੂੰ ਸ਼ੁਭਕਾਮਨਾਵਾਂ।” ਇਸ ਤੋਂ …

Read More »

ਅਮਰੀਕਾ-ਕੈਨੇਡਾ ਬਾਰਡਰ ਨੇੜੇ 6 ਹੋਰਾਂ ਨਾਲ ਸਰਹੱਦ ਪਾਰ ਕਰਦੀ ਫੜੀ ਗਈ ਭਾਰਤੀ ਔਰਤ ਨੂੰ ਗਵਾਉਣਾ ਪੈ ਸਕਦਾ ਹੈ ਹੱਥ

ਅਮਰੀਕਾ: ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮੌਜੂਦ ਅਤੇ ਅਮਰੀਕਾ-ਕੈਨੇਡਾ ਸਰਹੱਦ ਦੇ ਕੋਲੋਂ ਗ੍ਰਿਫਤਾਰ ਕੀਤੇ ਗਏ ਸੱਤ ਭਾਰਤੀ ਨਾਗਰਿਕਾਂ ਵਿੱਚੋਂ ਦੋ ਸ਼ੱਕੀ ਠੰਡ ਨਾਲ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ।ਅਦਾਲਤੀ ਦਸਤਾਵੇਜ਼ ਅਨੁਸਾਰ ਇਕ ਔਰਤ ਜਿਸ ਨੂੰ ਬਹੁਤ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪਿਆ ਉਸਦਾ ਹੱਥ ਕੱਟਣ ਦੀ ਲੋੜ ਪੈ ਸਕਦੀ …

Read More »

ਪਾਕਿਸਤਾਨ ਦੀ ਅਦਾਲਤ ਨੇ ਈਸ਼ ਨਿੰਦਾ ਕਰਨ ਦੇ ਦੋਸ਼ ‘ਚ ਮਹਿਲਾ ਸਕੂਲ ਪ੍ਰਿੰਸੀਪਲ ਨੂੰ ਸੁਣਾਈ ਮੌਤ ਦੀ ਸਜ਼ਾ

ਲਾਹੌਰ  : ਪਾਕਿਸਤਾਨ ਦੀ ਇਕ ਅਦਾਲਤ ਨੇ ਈਸ਼ ਨਿੰਦਾ ਲਈ ਇਕ ਮਹਿਲਾ ਸਕੂਲ ਪ੍ਰਿੰਸੀਪਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸੋਮਵਾਰ ਨੂੰ ਨਿਸ਼ਤਰ ਕਲੋਨੀ ਦੇ ਇੱਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਸਲਮਾ ਤਨਵੀਰ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਉਸ ਨੂੰ 5,000 ਰੁਪਏ (29 ਡਾਲਰ) ਦਾ …

Read More »

ਬਰੈਂਪਟਨ ‘ਚ 19 ਸਾਲਾ ਲੜਕੀ ਦੇ ਸਿਰ ‘ਚ ਗੋਲੀ ਮਾਰ ਕੇ ਦੋਸ਼ੀ ਫਰਾਰ

 ਬਰੈਂਪਟਨ:  ਬਰੈਂਪਟਨ ਵਿੱਚ ਇੱਕ ਲੜਕੀ ਦੇ ਸਿਰ ਵਿੱਚ ਗੋਲੀ ਮਾਰੇ ਜਾਣ ਤੋਂ ਬਾਅਦ ਉਸ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ। ਇਹ ਜਾਣਕਾਰੀ ਪੀਲ ਈ ਐਮ ਐਸ ਨੇ ਦਿੱਤੀਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਦੇ ਨੇੜੇ ਤੇੜੇ ਆਰਡਗਲੈਨ ਡਰਾਈਵ ਤੇ ਵਿਲਟਨ ਡਰਾਈਵ ਇਲਾਕੇ ਵਿੱਚ ਗੋਲੀ ਚੱਲਣ ਦੀ ਰਿਪੋਰਟ …

Read More »

ਮੁਰਦਿਆਂ ਨੂੰ ਲੁੱਟਣ ਵਾਲੀ ਔਰਤ ਗ੍ਰਿਫਤਾਰ

ਫਰਾਂਸ: ਉੱਤਰੀ ਫਰਾਂਸ ਦੇ ਸ਼ਹਿਰ ਲਿਓਵਿਨ( Liévin ) ਵਿੱਚ ਘੱਟੋ ਘੱਟ ਦੋ ਤਾਬੂਤ ਚੋਰੀ ਕਰਨ ਦੇ ਦੋਸ਼ ਵਿੱਚ ਇਕ ਔਰਤ ਨੂੰ  ਗ੍ਰਿਫਤਾਰ ਕੀਤਾ ਗਿਆ । ਮੀਡੀਆ ਰਿਪੋਰਟਾਂ ਅਨੁਸਾਰ, ਅਣਜਾਣ ਔਰਤ ਸੋਗ ਮਨਾਉਣ ਲਈ ਅੰਤਿਮ ਸੰਸਕਾਰ ਘਰ ਆਈ ਸੀ, ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਵੇਖਿਆ, ਤਾਂ ਉਨ੍ਹਾਂ ਨੂੰ ਸਭ ਕੁਝ …

Read More »

ਅਫਗਾਨ ਔਰਤ ਨੇ ਕੀਤਾ ਖੁਲਾਸਾ, ਤਾਲਿਬਾਨ ਨੇ ਲਾਸ਼ਾਂ ਨਾਲ ਵੀ ਕੀਤਾ ਜਬਰ ਜਨਾਹ

ਨਵੀਂ ਦਿੱਲੀ : ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਈ ਇਕ ਔਰਤ ਨੇ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਤਾਲਿਬਾਨ ਨੇ ਲਾਸ਼ਾਂ ਨਾਲ ਵੀ ਜਬਰ ਜਨਾਹ ਕੀਤਾ। ਔਰਤ, ਜਿਸ ਦੀ ਪਛਾਣ ਮੁਸਕਾਨ ਵਜੋਂ ਹੋਈ ਹੈ , ਨੇ ਦਸਿਆ ਕਿ ਉਹ  ਅਫਗਾਨਿਸਤਾਨ ਵਿੱਚ ਪੁਲਿਸ ਫੋਰਸ ਵਿੱਚ ਕੰਮ ਕਰਦੀ ਸੀ ਅਤੇ ਤਾਲਿਬਾਨ ਦੇ …

Read More »

ਯੂਕੇ ‘ਚ ਭਾਰਤੀ ਔਰਤ ਨੇ ਕੋਰੋਨਾ ਦੇ ਡਰ ਤੋਂ ਆਪਣੀ 5 ਸਾਲਾਂ ਧੀ ‘ਤੇ ਚਾਕੂ ਨਾਲ ਕੀਤੇ 15 ਵਾਰ,ਜਾਣੋ ਕੀ ਹੈ ਪੂਰਾ ਮਾਮਲਾ

ਇੱਕ 36 ਸਾਲਾ ਭਾਰਤੀ ਔਰਤ ਨੇ  ਯੂਕੇ ਵਿੱਚ ਆਪਣੇ ਘਰ ਵਿੱਚ ਆਪਣੀ 5 ਸਾਲਾਂ  ਧੀ ਦੀ ਹੱਤਿਆ ਕਰਨ ਦਾ ਦੋਸ਼ ਸਵੀਕਾਰ ਕੀਤਾ ਹੈ। ਔਰਤ ਦਾ ਕਹਿਣਾ ਹੈ ਕਿ ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਵਿੱਚ ਕੋਵਿਡ -19 ਤੋਂ ਮਰਨ ਦਾ ਡਰ  ਪੈਦਾ ਹੋ ਗਿਆ ਸੀ ਅਤੇ ਸੋਚਿਆ ਸੀ ਕਿ …

Read More »