ਵਾਸ਼ਿੰਗਟਨ: ਟਰੰਪ ਦੇ ਸਮਰਥਕਾਂ ਵੱਲੋਂ ਕੀਤੀ ਗਈ ਹਿੰਸਾ ਦੇ ਵਿਚਾਲੇ ਮਰੀਕਾ ਦੀ ਸੰਸਦ ਨੇ ਜੋਅ ਬਾਇਡਨ ਅਤੇ ਕਮਲਾ ਹੈਰਿਸ ਦੀ ਜਿੱਤ ‘ਤੇ ਰਸਮੀ ਤੌਰ ’ਤੇ ਪੁਸ਼ਟੀ ਕਰ ਦਿੱਤੀ ਹੈ। ਹੁਣ 20 ਜਨਵਰੀ ਨੂੰ ਜੋਅ ਬਾਇਡਨ ਦੇਸ਼ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਉੱਥੇ ਹੀ ਟਰੰਪ ਨੇ ਪਹਿਲੀ ਵਾਰ ਹਾਰ ਸਵੀਕਾਰ …
Read More »ਵਾਸ਼ਿੰਗਟਨ ‘ਚ ਖੂਨੀ ਹਿੰਸਾ ਤੋਂ ਬਾਅਦ ਵਿਗੜੇ ਹਾਲਾਤ, ਲਾਉਣੀ ਪਈ ਐਮਰਜੈਂਸੀ
ਵਾਸ਼ਿੰਗਟਨ : ਅਮਰੀਕਾ ਦੀ ਕੈਪੀਟਲ ਬਿਲਡਿੰਗ ‘ਚ ਹਿੰਸਾ ਤੋਂ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਭੀੜ ਨੂੰ ਕਾਬੂ ਕਰਨ ਦੇ ਲਈ ਵਾਸ਼ਿੰਗਟਨ ਡੀ.ਸੀ ‘ਚ ਪਬਲਿਕ ਐਮਰਜੈਂਸੀ ਲਗਾ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਇੱਥੋਂ ਦੀ ਮੇਅਰ ਮਿਊਰਿਲ ਬਾਊਜਰ ਨੇ ਸਾਂਝੀ ਕੀਤੀ। ਇਹ ਐਮਰਜੈਂਸੀ ਅੱਜ ਤੋਂ ਲਗਾ ਦਿੱਤੀ ਗਈ ਜੋ ਅਗਲੇ …
Read More »ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ‘ਚ ਭਾਰਤੀ ਰਾਜਦੂਤ ਵੱਜੋਂ ਸੰਭਾਲਿਆ ਅਹੁਦਾ
ਵਾਸ਼ਿੰਗਟਨ: ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਵਿੱਚ ਭਾਰਤ ਦੇ ਨਵੇਂ ਰਾਜਦੂਤ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਹਰਸ਼ਵਰਧਨ ਸ਼੍ਰਿੰਗਲਾ ਦੀ ਥਾਂ ਲਈ ਹੈ ਇਸ ਤੋਂ ਪਹਿਲਾਂ ਸੰਧੂ ਸ੍ਰੀਲੰਕਾ ਵਿੱਚ ਭਾਰਤ ਦੇ ਰਾਜਦੂਤ ਸਨ। ਸੰਧੂ ਨੂੰ ਅਮਰੀਕਾ ਵਿੱਚ ਚਾਰ ਸਾਲ ਤੱਕ ਕੰਮ ਦੇ ਅਨੁਭਵ ਦੇ ਆਧਾਰ ‘ਤੇ ਤਵੱਜੋਂ ਦਿੱਤੀ ਗਈ …
Read More »ਵਾਸ਼ਿੰਗਟਨ ‘ਚ ਵਾਈਟ ਹਾਊਸ ਨੇੜ੍ਹੇ ਹੋਈ ਗੋਲੀਬਾਰੀ ‘ਚ 1 ਦੀ ਮੌਤ, 5 ਜ਼ਖਮੀ
ਵਾਸ਼ਿੰਗਟਨ: ਅਮਰੀਕਾ ਦੇ ਵਾਸ਼ਿੰਗਟਨ ਦੀਆਂ ਸੜਕਾਂ ‘ਤੇ ਦੇਰ ਰਾਤ ਹੋਈ ਗੋਲੀਬਾਰੀ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਤੋਂ ਇਲਾਵਾ ਇੱਕ ਮਹਿਲਾ ਸਮੇਤ ਪੰਜ ਲੋਕ ਗ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਵੀਰਵਾਰ ਦੇਰ ਰਾਤ ਹੋਈ ਗੋਲੀਬਾਰੀ ‘ਚ 6 ਲੋਕ ਜ਼ਖਮੀ ਹੋਏ …
Read More »