ਵਾਰਸਾ- ਡਿਪਲੋਮੈਟ ਹਰਸ਼ ਕੁਮਾਰ ਜੈਨ ਨੇ ਯੂਕਰੇਨ ਵਿੱਚ ਭਾਰਤ ਦੇ ਨਵੇਂ ਰਾਜਦੂਤ ਵਜੋਂ ਅਹੁਦਾ ਸੰਭਾਲ ਲਿਆ ਹੈ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੂਤਾਵਾਸ ਨੇ ਜੈਨ ਦਾ ਸਵਾਗਤ ਕਰਦੇ ਹੋਏ ਉਪ ਰਾਜਦੂਤ (ਚਾਰਜ ਡੀ’ ਅਫੇਅਰਜ਼) ਅੰਬਰੀਸ਼ ਵੇਮੁਰੀ ਦੀ ਤਸਵੀਰ ਟਵੀਟ ਕੀਤੀ। ਰੂਸ-ਯੂਕਰੇਨ ਯੁੱਧ ਦੇ ਵਿਚਕਾਰ, ਦੂਤਾਵਾਸ …
Read More »ਪੋਲੈਂਡ ਵਿੱਚ ਜੋਅ ਬਾਇਡਨ ਦੇ ਭਾਸ਼ਣ ਕਾਰਨ ਪੈਦਾ ਹੋਈ ਗਲਤਫਹਿਮੀ ਨੂੰ ਅਮਰੀਕੀ ਵਿਦੇਸ਼ ਮੰਤਰੀ ਨੇ ਕੀਤਾ ਦੂਰ
ਯੇਰੂਸ਼ਲਮ- ਸ਼ਨੀਵਾਰ ਨੂੰ ਪੋਲੈਂਡ ਦੇ ਵਾਰਸਾ ਵਿੱਚ ਦਿੱਤੇ ਗਏ ਆਪਣੇ ਭਾਸ਼ਣ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਪੈਦਾ ਹੋਈ ਗਲਤ ਧਾਰਨਾਵਾਂ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸਾਫ਼ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਸਖ਼ਤ ਨਿੰਦਾ ਕਰਨ ਦੇ ਬਾਵਜੂਦ ਅਮਰੀਕਾ ਰੂਸੀ ਰਾਸ਼ਟਰਪਤੀ ਵਲਾਦੀਮੀਰ …
Read More »ਯੂਐਸ ਦੇ ਰਾਸ਼ਟਰਪਤੀ ਬਾਇਡਨ ਨੇ ਪੋਲੈਂਡ ਵਿੱਚ ਕੱਢਿਆ ਗੁੱਸਾ, ਪੁਤਿਨ ਨੂੰ ਦੱਸਿਆ ‘ਕਸਾਈ’
ਵਾਰਸਾ- ਪੋਲੈਂਡ ਦੇ ਵਾਰਸਾ ਵਿੱਚ ਯੂਕਰੇਨੀ ਸ਼ਰਨਾਰਥੀਆਂ ਨੂੰ ਮਿਲਣ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਕਸਾਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ਰਨਾਰਥੀਆਂ ਨੂੰ ਦੱਸਿਆ ਕਿ ਉਨ੍ਹਾਂ ਬੱਚਿਆਂ ਵਿੱਚੋਂ ਹਰ ਇੱਕ ਨੇ ਕਿਹਾ, …
Read More »ਰੂਸੀ ਹਮਲੇ ਤੋਂ ਬਾਅਦ ਪਹਿਲੀ ਵਾਰ ਇਕੱਠੇ ਬੈਠੇ ਯੂਕਰੇਨ ਅਤੇ ਅਮਰੀਕਾ ਦੇ ਨੇਤਾ, ਇਨ੍ਹਾਂ ਮੁੱਦਿਆਂ ‘ਤੇ ਕੀਤੀ ਚਰਚਾ
ਵਾਰਸਾ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਦੋਵਾਂ ਵਿਚਾਲੇ ਜੰਗ ਸ਼ੁਰੂ ਹੋਏ ਨੂੰ ਕਰੀਬ 1 ਮਹੀਨਾ ਬੀਤ ਚੁੱਕਾ ਹੈ। ਇਸ ਦੌਰਾਨ ਦੋਵਾਂ ਨੂੰ ਕਾਫੀ ਨੁਕਸਾਨ ਹੋਈਆ ਹੈ। ਇਸ ਵਿਚਕਾਰ ਅਮਰੀਕੀ ਰਾਸ਼ਟਰਪਤੀ ਵੀ ਯੂਕਰੇਨ ਦੇ ਨਾਲ ਲੱਗਦੇ ਪੋਲੈਂਡ ਪਹੁੰਚ ਗਏ ਹਨ। ਇਸ ਦੇ ਨਾਲ ਹੀ ਰੂਸ ਦੇ ਹਮਲੇ ਨੂੰ ਲੈ …
Read More »ਯੂਕਰੇਨੀ ਸ਼ਰਨਾਰਥੀਆਂ ਨਾਲ ਜੁੜੇ ਸਵਾਲ ‘ਤੇ ਹੱਸਣ ਲੱਗੀ ਕਮਲਾ ਹੈਰਿਸ, ਟਵਿਟਰ ਯੂਜ਼ਰਸ ਨੇ ਘੇਰਿਆ
ਵਾਸ਼ਿੰਗਟਨ- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਜੰਗ ਪ੍ਰਭਾਵਿਤ ਯੂਕਰੇਨ ਦੇ ਸ਼ਰਨਾਰਥੀਆਂ ਦੇ ਭਵਿੱਖ ਬਾਰੇ ਪੁੱਛੇ ਸਵਾਲ ‘ਤੇ ਹੱਸਣ ਕਾਰਨ ਆਲੋਚਨਾ ਦੇ ਘੇਰੇ ‘ਚ ਆ ਗਈ ਹੈ। ਇਹ ਘਟਨਾ ਵੀਰਵਾਰ ਨੂੰ ਵਾਰਸਾ ‘ਚ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜੇਜ ਡੂਡਾ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਵਾਪਰੀ। ਇੱਕ ਰਿਪੋਰਟਰ ਨੇ ਹੈਰਿਸ ਨੂੰ ਪੁੱਛਿਆ …
Read More »ਪੋਲੈਂਡ ਕਰਨਾ ਚਾਹੁੰਦਾ ਸੀ ਯੂਕਰੇਨ ਦੀ ਮਦਦ, ਅਮਰੀਕਾ ਨੇ ਇਸ ਕਾਰਨ ਠੁਕਰਾ ਦਿੱਤਾ ਪ੍ਰਸਤਾਵ
ਵਾਰਸਾ: ਪੋਲੈਂਡ ਨੇ ਯੂਕਰੇਨ ਦੀ ਫੌਜ ਦੀ ਮਦਦ ਕਰਨ ਦੇ ਲਈ ਅਮਰੀਕਾ ਨੂੰ ਆਪਣੇ ਸਾਰੇ ਮਿਗ-29 ਲੜਾਕੂ ਜਹਾਜ਼ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਸਬੰਧ ਵਿੱਚ ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਸਤਾਵ ਉੱਤਰੀ ਅਟਲਾਂਟਿਕ ਸੰਧੀ ਸੰਗਠਨ (NATO) ਲਈ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ ਅਤੇ ਇਹ ਯੋਜਨਾ ‘ਤਰਕਸੰਗਤ ਨਹੀਂ’ …
Read More »