ਨਿਊਜ਼ ਡੈਸਕ: ਬਰੇਲੀ, ਉੱਤਰ ਪ੍ਰਦੇਸ਼ (ਯੂਪੀ) ਵਿੱਚ ਤਾਇਨਾਤ ਐਸਡੀਐਮ ਜੋਤੀ ਮੌਰਿਆ ਅੱਜਕਲ ਕਾਫੀ ਚਰਚਾ ਵਿੱਚ ਹੈ। ਜੋਤੀ ਮੌਰਿਆ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਹਨ। ਦਰਅਸਲ, ਜੋਤੀ ਮੌਰਿਆ ਦੇ ਪਤੀ ਆਲੋਕ ਮੌਰਿਆ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਪਤਨੀ ਨੇ ਪੀਸੀਐਸ …
Read More »ਹਥਿਆਰ ਲਹਿਰਾ ਕੇ ਫਿਰ ਵਿਵਾਦਾਂ ‘ਚ ਘਿਰਿਆ ਕੁੱਲ੍ਹੜ ਪੀਜ਼ਾ ਕਪਲ
ਜਲੰਧਰ: ਜਲੰਧਰ ਦੇ ਨਕੋਦਰ ਰੋਡ ‘ਤੇ ਸਥਿਤ ਫਰੈਸ਼ ਬਾਈਟ ਦਾ ਮਸ਼ਹੂਰ ਪੀਜ਼ਾ ਕਪਲ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਿਆ ਹੈ। ਇਸ ਵਾਰ ਵਿਵਾਦ ਉਨ੍ਹਾਂ ਦੀ ਜਗ੍ਹਾ ਜਾਂ ਪਾਰਕਿੰਗ ਨੂੰ ਲੈ ਕੇ ਨਹੀਂ ਬਲਕਿ ਹਥਿਆਰਾਂ ਦੇ ਨਾਲ ਇੰਸਟਾਗ੍ਰਾਮ ‘ਤੇ ਵੀਡੀਓ ਅਪਲੋਡ ਕਰਨ ਨੂੰ ਲੈ ਕੇ ਹੈ। 6 ਦਿਨ ਪਹਿਲਾਂ ਦੋਵੇਂ …
Read More »ਗੁਜਰਾਤ ਦੇ ਮੋਰਬੀ ‘ਚ ਪੁਲ ‘ਤੇ ਹਾਦਸੇ ਤੋਂ ਪਹਿਲਾਂ ਦੀ ਵੀਡੀਓ ਹੋਈ ਵਾਇਰਲ
ਨਵੀਂ ਦਿੱਲੀ: ਗੁਜਰਾਤ ਦੇ ਮੋਰਬੀ ਵਿੱਚ ਕੇਬਲ ਪੁਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 140 ਤੋਂ ਵੱਧ ਹੋ ਗਈ ਹੈ। ਐਤਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਬਚਾਅ ਕਾਰਜ ਅਜੇ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਪੀਐਮ ਮੋਦੀ, ਕੇਂਦਰੀ …
Read More »ਸੋਨੀਆ ਗਾਂਧੀ ਦੀ ਜੁੱਤੀ ਦਾ ਫੀਤਾ ਬੰਨ੍ਹਦੇ ਦੀ ਰਾਹੁਲ ਗਾਂਧੀ ਦੀ ਤਸਵੀਰ ਵਾਇਰਲ
ਨਿਊਜ਼ ਡੈਸਕ: ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੀਰਵਾਰ ਨੂੰ ਕਰਨਾਟਕ ਵਿੱਚ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਈ। ਇਸ ਦੌਰਾਨ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਇੱਕ ਪੈਦਲ ਯਾਤਰਾ ਵੀ ਕੀਤੀ।ਦੁਸਹਿਰੇ ਲਈ ਦੋ ਦਿਨ ਦੇ ਆਰਾਮ ਤੋਂ ਬਾਅਦ ਸੋਨੀਆ ਦੀ ਆਮਦ ਨੇ ਇਸ ਯਾਤਰਾ ਨੂੰ ਨਵਾਂ ਬਲ ਦਿੱਤਾ ਹੈ। ਕਾਂਗਰਸ ਪ੍ਰਧਾਨ …
Read More »ਲਖਨਊ ਦਾ ਲੂਲੂ ਮਾਲ ਇੱਕ ਵਾਰ ਫਿਰ ਵਿਵਾਦਾਂ ‘ਚ, ਔਰਤ ਨੇ ਮਾਲ ਦੇ ਅੰਦਰ ਅਦਾ ਕੀਤੀ ਨਮਾਜ਼
ਨਿਊਜ਼ ਡੈਸਕ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦਾ ਲਲੂ ਮਾਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਗੋਲਫ ਸਿਟੀ ਦੇ ਅਮਰ ਸ਼ਹੀਦ ਮਾਰਗ ‘ਤੇ ਸਥਿਤ ਇਸ ਮਾਲ ‘ਚ ਇਕ ਵਾਰ ਫਿਰ ਨਮਾਜ਼ ਪੜ੍ਹੀ ਗਈ ਹੈ। ਸੋਸ਼ਲ ਮੀਡੀਆ ‘ਤੇ ਇਕ ਔਰਤ ਦੀ ਨਮਾਜ਼ ਅਦਾ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ …
Read More »ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, KISS ਕਰਦੇ ਹੋਏ ਜੋੜੇ ਨੇ ਇਜ਼ਹਾਰ ਕੀਤਾ ਪਿਆਰ
ਮੁੰਬਈ- ਬਾਲੀਵੁੱਡ ਦੀ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਆਲੀਆ ਭੱਟ ਹੁਣ ਰਣਬੀਰ ਕਪੂਰ ਦੀ ਪਤਨੀ ਬਣ ਗਈ ਹੈ। ਕੁਝ ਸਮਾਂ ਪਹਿਲਾਂ, ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਇੱਕ ਦੂਜੇ ਨੂੰ ਹਮੇਸ਼ਾ ਲਈ ਸਾਥੀ ਵਜੋਂ ਚੁਣਿਆ ਸੀ। ਰਣਬੀਰ ਕਪੂਰ ਅਤੇ ਆਲੀਆ ਦੀ ਇੱਕ ਝਲਕ ਲਈ ਪ੍ਰਸ਼ੰਸਕ …
Read More »ਸਾਬਕਾ ਵਿਧਾਇਕ ਤੇ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ, ਛਿੜੀ ਨਵੀਂ ਚਰਚਾ
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਦੇ 10 ਦਿਨ ਬਾਅਦ ਐਤਵਾਰ ਨੂੰ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ। ਨਵਜੋਤ ਸਿੰਘ ਸਿੱਧੂ ਨੇ ਇਨ੍ਹਾਂ ਕਾਂਗਰਸੀ ਨੇਤਾਵਾਂ ਦੀ ਤਸਵੀਰ ਵੀ ਟਵੀਟ ਕੀਤੀ ਹੈ। ਇਸ ਪਿੱਛੋਂ ਚਰਚਾ ਸ਼ੁਰੂ ਹੋ ਗਈ ਹੈ ਕਿ ਕਾਂਗਰਸ ਵਿਚ ਇਕ ਵਾਰ ਫਿਰ ਧੜੇਬੰਦੀ ਤੇਜ਼ ਹੋ ਗਈ …
Read More »ਆਪਣੇ ਹੀ ਭਾਜਪਾ ਸਾਂਸਦ ਦਾ ਲਾਪਤਾ ਪੋਸਟਰ ਕੀਤਾ ਵਾਇਰਲ
ਸੂਰਜਪੁਰ: ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ਵਿੱਚ ਇੱਕ ਨੇਤਾ ਦੀ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਉਥੇ ਹੀ ਇਸ ਪੋਸਟ ‘ਤੇ ਸਾਰੇ ਡਿਵੀਜ਼ਨ ਤੋਂ ਟਿੱਪਣੀਆਂ ਵੀ ਆ ਰਹੀਆਂ ਹਨ। ਜ਼ਿਲੇ ਦੇ ਭਾਜਪਾ ਮੰਡਲ ਪ੍ਰਧਾਨ ਨੇ ਆਪਣੇ ਹੀ ਸੰਸਦ ਮੈਂਬਰ, ਜੋ ਕੇਂਦਰੀ ਮੰਤਰੀ ਵੀ ਹੈ, ਦੇ ਲਾਪਤਾ ਹੋਣ …
Read More »ਵਾਇਰਲ ਮੀਮਜ਼ ‘ਤੇ ਅਰਚਨਾ ਨੇ ਤੋੜੀ ਚੁੱਪ ,ਸਿੱਧੂ ਦੀ ਵਾਪਸੀ ਬਾਰੇ ਕਹੀ ਇਹ ਗੱਲ
ਨਿਊਜ਼ ਡੈਸਕ: ਨਵਜੋਤ ਸਿੰਘ ਸਿੱਧੂ ਕਾਰਨ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਗੈਸਟ ਜੱਜ ਅਰਚਨਾ ਪੂਰਨ ਸਿੰਘ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਸਿੱਧੂ ਦੀ ਹਾਰ ਤੋਂ ਬਾਅਦ ਅਰਚਨਾ ਪੂਰਨ ਸਿੰਘ ‘ਤੇ ਕਈ ਮੀਮਜ਼ ਵਾਇਰਲ ਹੋਏ ਸਨ। ਕਿਹਾ ਜਾ ਰਿਹਾ ਸੀ ਕਿ ਚੋਣ ਹਾਰਨ ਤੋਂ ਬਾਅਦ …
Read More »ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਬੱਕਰੀ ਦੀ ਕੱਢੀ ਧਾਰ
ਬਰਨਾਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਹਲਕਾ ਭਦੌੜ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਪੰਚਾਂ, ਸਰਪੰਚਾਂ ਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਜਦੋਂ CM ਚਰਨਜੀਤ ਸਿੰਘ ਚੰਨੀ ਤੋਂ ਸਵਾਲ ਕੀਤਾ ਗਿਆ ਕਿ ਸੂਬੇ ਵਿਚ ਕਿਸ ਦੀ ਸਰਕਾਰ ਬਣੇਗੀ, ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ …
Read More »