ਨਿਊਜ਼ ਡੈਸਕ: ਅਮਰੀਕਾ ‘ਚੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਭਾਰਤੀ ਮੂਲ ਦੇ ਤੇਲਗੂ ਨੌਜਵਾਨ ‘ਤੇ ਜੋਅ ਬਾਇਡਨ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਭਾਰਤੀ ਮੂਲ ਦੇ 19 ਸਾਲਾ ਸਾਈ ਵਰਸ਼ਿਤ ਕੰਦੁਲਾ ਨੇ ਕਿਰਾਏ ’ਤੇ ਲਏ ਯੂ-ਹੌਲ ਟਰੱਕ ਨਾਲ ਵਾਈਟ ਹਾਊਸ ਦੇ ਬੈਰੀਅਰ ਵਿੱਚ ਜਾਣਬੁੱਝ …
Read More »ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੱਢੀ ਪੱਤਰਕਾਰ ਨੂੰ ਗਾਲ੍ਹ, ਦੇਖੋ ਵੀਡੀਓ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਦਿਨੀਂ ਲਾਈਵ ਮਾਈਕਰੋਫੋਨ ‘ਤੇ ਇੱਕ ਪੱਤਰਕਾਰ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੱਤਰਕਾਰ ਵੱਲੋਂ ਮਹਿੰਗਾਈ ਦੇ ਮੁੱਦੇ ਤੇ ਬਾਇਡਨ ਨੂੰ ਇੱਕ ਸਵਾਲ ਕੀਤਾ ਗਿਆ ਜਿਸ ਦੇ ਜਵਾਬ ਵਿਚ ਉਨ੍ਹਾਂ ਨੇ ਉਸ ਨੂੰ ਗਾਲ੍ਹ …
Read More »ਅਮਰੀਕੀ ਰਾਸ਼ਟਰਪਤੀ ਵਲੋਂ ਕੋਰੋਨਾ ਦੀ ਸ਼ੁਰੂਆਤ ਬਾਰੇ ਜਾਂਚ ਵਿੱਚ ਤੇਜ਼ੀ ਲਿਆਉਣ ਦੇ ਹੁਕਮ
ਵਾਸ਼ਿੰਗਟਨ : ਕੋਰੋਨਾ ਦੀ ਸ਼ੁਰੂਆਤ ਕਿੱਥੋਂ ਅਤੇ ਕਿਵੇਂ ਹੋਈ ਇਸਦਾ ਪਤਾ ਕਰਨ ਲਈ ਹੁਣ ਅਮਰੀਕਾ ਦੇ ਰਾਸ਼ਟਰਪਤੀ ਨੇ ਹੋਰ ਜਾਂਚ ਕਰਵਾਉਣ ਦੀ ਤਿਆਰੀ ਕਰ ਲਈ ਹੈ। ਯੂਐਸ ਦੇ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਖ਼ੁਫ਼ੀਆ ਭਾਈਚਾਰਾ ਇਸ ਪ੍ਰਸ਼ਨ ‘ਤੇ ਵੰਡਿਆ ਹੋਇਆ ਹੈ ਕਿ ਕੋਰੋਨਾ ਕਿੱਥੋਂ ਆਇਆ। ਇਹ ਵੀ ਸ਼ਾਮਲ …
Read More »