Breaking News

Tag Archives: updates

ਬੀਸੀ ‘ਚ ਵਾਇਲਡਫਾਇਰਸ ਸਬੰਧੀ ਅਪਡੇਟ ਕੀਤੀ ਗਈ ਜਾਰੀ

ਬੀਸੀ ‘ਚ ਵਾਇਲਡਫਾਈਰਸ ਸਬੰਧੀ ਅਪਡੇਟ ਜਾਰੀ ਕੀਤਾ ਗਿਆ । ਸੂਬੇ ‘ਚ ਇਸ ਵੇਲੇ 248 ਜੰਗਲੀ ਅੱਗਾਂ ਬਲ ਰਹੀਆਂ ਹਨ। 1 ਅਪਰੈਲ ਤੋਂ ਹੁਣ ਤਕ ਸੂਬੇ ਵਿਚ ਕੁਲ 1 ਹਜ਼ਾਰ 237 ਅੱਗਾਂ ਨੇ ਦਸਤਕ ਦਿਤੀ ਹੈ।  ਤਇਸ ਵਿਚ 448,968 ਹੈਕਟੇਅਰ ਇਲਾਕੇ ਨੂੰ  ਨੁਕਸਾਨ ਪਹੁੰਚਿਆ ਹੈ। ਇਨਾਂ ਅੱਗਾਂ ‘ਤੇ ਕਾਬੂ ਪਾਉਣ ਲਈ …

Read More »

ਕੈਨੇਡਾ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਵੈਕਸੀਨ ਦੀ ਘਾਟ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਕੈਨੇਡਾ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਦੀ ਵੈਕਸੀਨ ਬਹੁਤ ਘੱਟ ਮਿਲਣ ਵਾਲੀ ਹੈ । ਪਰ ਫਾਈਜ਼ਰ-ਬਾਇਓਐਨਟੈਕ ਵੱਲੋਂ ਇਸ ਹਫਤੇ 600,000 ਡੋਜ਼ਾਂ ਦਿੱਤੀਆਂ ਜਾਣਗੀਆਂ। ਅਗਲੇ ਸੱਤ ਦਿਨਾਂ ਵਿੱਚ ਦੋ ਫਾਰਮਾਸਿਊਟੀਕਲ ਫਰਮਜ਼ ਵੱਲੋਂ ਦੋ ਮਿਲੀਅਨ ਸ਼ਾਟਸ ਦਿੱਤੇ ਜਾਣੇ ਸਨ ਪਰ ਪਿਛਲੇ ਹਫਤੇ ਇਨ੍ਹਾਂ ਵੱਲੋਂ 1·4 ਮਿਲੀਅਨ ਡੋਜ਼ਾਂ ਹੀ ਭੇਜੀਆਂ ਗਈਆਂ। ਫਾਈਜ਼ਰ …

Read More »

ਅਮਰੀਕਾ ‘ਚ 10 ਸਾਲਾ ਬੱਚੇ ਨੇ ਪੁਲਿਸ ‘ਤੇ ਫਾਇਰਿੰਗ ਕਰਨ ਤੋਂ ਬਾਅਦ ਕੀਤਾ ਆਤਮ ਸਮਰਪਣ

ਵਾਸ਼ਿੰਗਟਨ: ਅਮਰੀਕਾ ਦੇ ਸੈਨ ਡਿਏਗੋ ਵਿੱਚ ਇੱਕ 10 ਸਾਲ ਦੇ ਬੱਚੇ ਨੇ ਪੁਲਿਸ ਅਧਿਕਾਰੀਆਂ ‘ਤੇ ਫਾਇਰਿੰਗ ਕੀਤੀ ਹੈ। ਸੈਨ ਡਿਏਗੋ ਪੁਲਿਸ ਵਿਭਾਗ ਦੇ ਸ਼ਾਨ ਤਾਕੇਉਚੀ ਨੇ ਦੱਸਿਆ ਕਿ ਲੜਕੇ ਦੇ ਮਾਤਾ-ਪਿਤਾ ਨੇ ਵੀਰਵਾਰ ਸਵੇਰੇ 9 : 15 ਵਜੇ ਪੁਲਿਸ ਨੂੰ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਬੱਚਾ …

Read More »

ਕੈਲੀਫੋਰਨੀਆਂ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 18 ਜ਼ਖਮੀ 3 ਮੌਤਾਂ

ਪਾਲਾਮੇਸਾ ‘(ਕੈਲੀਫੋਰਨੀਆ) : ਸੜਕ ਦੁਰਘਟਨਾਵਾਂ ਹਰ ਦਿਨ ਵਾਪਰਦੀਆਂ ਹੀ ਰਹਿੰਦੀਆਂ ਹਨ। ਇਸ ਦੇ ਚਲਦਿਆਂ ਅਮਰੀਕਾ ਦੇ ਦੱਖਣੀ ਕੈਲੀਫੋਰਨੀਆਂ ਹਾਈਵੇਅ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਚਾਰਟਰ ਬੱਸ ਸੜਕ ਤੋਂ ਫਿਸਕ ‘ਤੇ ਇੱਕ ਡੈਮ ਵਿੱਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਇਸ ਦੌਰਾਨ …

Read More »

ਭੂਚਾਲ ਕਾਰਨ ਪਾਕਿਸਤਾਨ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਹੋਇਆ ਵਾਧਾ, 30 ਤੋਂ ਪਾਰ ਪਹੁੰਚਿਆਂ ਅੰਕੜਾ

Pakistan earthquake death toll

ਇਸ‍ਲਾਮਾਬਾਦ: ਉੱਤਰੀ ਪਾਕਿਸਤਾਨ ‘ਚ ਮੰਗਲਵਾਰ ਨੂੰ ਆਏ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਗਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਤੱਕ 30 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਉੱਥੇ ਹੀ 450 ਤੋਂ ਜ਼ਿਆਦਾ ਜਖ਼ਮੀ ਹੋ ਗਏ ਗਨ। ਮਿਲੀ ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ 5.8 ਦੱਸੀ …

Read More »

ਭਾਰਤੀ ਟੀਮ ਨੇ ਰਚਿਆ ਇਤਹਾਸ, ਘਰੇਲੂ ਮੈਚਾਂ ਦੀ ਲੜੀ ‘ਚ ਜਿੱਤ ਕੀਤੀ ਆਪਣੇ ਨਾਮ, ਦੇਖੋ ਕਿਸੇ ਨੇ ਬਣਾਈਆਂ ਕਿੰਨੀਆਂ ਦੌੜਾਂ

ਮੁਹਾਲੀ : ਬੀਤੀ ਕੱਲ੍ਹ ਭਾਤ ਅਤੇ ਦੱਖਣੀ ਅਫਰੀਕਾ ਕ੍ਰਿਕਟ ਟੀਮਾਂ ਵਿਚਕਾਰ ਦੂਸਰਾ ਕ੍ਰਿਕਟ ਮੈਚ ਖੇਡਿਆ ਗਿਆ। ਇਹ ਮੈਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਆਪਣੇ ਨਾਮ ਦਰਜ਼ ਕਰਵਾਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ 15 ਤਾਰੀਖ ਨੂੰ ਖੇਡਿਆ ਜਾਣਾ …

Read More »