Breaking News

Tag Archives: Ukraine news

ਕਲਾਕਾਰ ਤੋਂ ਰਾਸ਼ਟਰਪਤੀ ਬਣੇ ਜ਼ੇਲੇਨਸਕੀ ਦਾ ਤਜਰਬੇਕਾਰ ਰਾਸ਼ਟਰਪਤੀ ਪੁਤਿਨ ਨਾਲ ਲੱਗਿਆ ਮੱਥਾ 

ਬਿੰਦੂ ਸਿੰਘ ਵੋਲੋਡੀਮੀਰ ਜ਼ੇਲੇਨਸਕੀ, ਇੱਕ ਹਾਸਰਸ ਕਲਾਕਾਰ ਸਨ ਤੇ ਕਾਨੂੰਨ ਦੀ ਪੜ੍ਹਾਈ  ਕਰਕੇ  ਵਕਾਲਤ ਕਰਨ ਦਾ ਲਾਇਸੈਂਸ ਹੋਣ ਦੇ ਬਾਵਜੂਦ ਤਿੰਨ ਸਾਲ ਪਹਿਲਾਂ 2019 ਵਿੱਚ ਯੂਕਰੇਨ ਦੇ ਰਾਸ਼ਟਰਪਤੀ ਬਣੇ। ਜ਼ੇਲੇਨਸਕੀ ਨੇ ਦੱਖਣੀ ਯੂਕਰੇਨ  ਚ ‘Kryvvy Rih’ ਦੇ ਇੱਕ ਯਹੂਦੀ ਪਰਿਵਾਰ ਵਿੱਚ ਜਨਮ ਲਿਆ। ਉਨ੍ਹਾਂ ਦੀ ਮਾਂ ਬੋਲੀ ਰੂਸੀ ਹੈਂ, ਪਰ …

Read More »

ਯੂਕਰੇਨ ਸੰਕਟ ਵਿਚਾਲੇ ਰੂਸ ਪੁੱਜੇ ਪਾਕਿਸਤਾਨੀ ਪ੍ਰਧਾਨ ਮੰਤਰੀ, ਅਮਰੀਕਾ ਨੇ ਦਿੱਤੀ ਸਖਤ ਪ੍ਰਤੀਕਿਰਿਆ

ਮੋਸਕੋ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਵੇਲੇ ਰੂਸ ਦੇ ਦੌਰੇ ‘ਤੇ ਹਨ। 23 ਸਾਲ ਵਿੱਚ ਕਿਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਰੂਸ ਦੌਰਾ ਹੈ। ਮੌਜੂਦਾ ਤਣਾਅ ਨੂੰ ਦੇਖਦੇ ਹੋਏ ਉਨ੍ਹਾਂ ਦੀ ਰੂਸ ਯਾਤਰਾ ‘ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਹਨ। ਅਮਰੀਕਾ ਨੇ ਵੀ ਇਮਰਾਨ …

Read More »

ਯੂਕਰੇਨੀ ਮੰਤਰੀ ਦੀ ਪੂਰੀ ਦੁਨੀਆਂ ਨੂੰ ਅਪੀਲ, ਦੱਸਿਆ ਪੁਤਿਨ ਨੇ ਵੱਡੇ ਪੈਮਾਨੇ ‘ਤੇ ਕੀਤਾ ਹਮਲਾ

ਨਿਊਜ਼ ਡੈਸਕ: ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਟਰੋ ਕੁਲੇਬਾ ਨੇ ਟਵੀਟ ਕਰਕੇ ਦੱਸਿਆ ਹੈ ਕਿ ‘ਪੁਤਿਨ ਨੇ ਹੁਣੇ-ਹੁਣੇ ਯੂਕਰੇਨ ‘ਤੇ ਵੱਡੇ ਪੈਮਾਨੇ ‘ਤੇ ਹਮਲਾ ਕੀਤਾ ਹੈ।’ ਉਨ੍ਹਾਂ ਨੇ ਕਿਹਾ ਕਿ ਯੂਕਰੇਨ ਆਪਣਾ ਬਚਾਅ ਕਰੇਗਾ ਅਤੇ ਜਿੱਤੇਗਾ। ਉਨ੍ਹਾਂ ਕਿਹਾ ਆਮ ਨਾਗਰਿਕ ਹਮਲਿਆਂ ਦੀ ਲਪੇਟ ‘ਚ ਆ ਗਏ ਹਨ। ਉਨ੍ਹਾਂ ਕਿਹਾ ਕਿ ਦੁਨੀਆ …

Read More »

ਪੁਤਿਨ ਨੇ ਯੂਕਰੇਨ ‘ਤੇ ਫੌਜੀ ਕਾਰਵਾਈ ਦਾ ਕੀਤਾ ਐਲਾਨ

ਨਿਊਜ਼ ਡੈਸਕ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੁਣੇ ਹੀ ਯੂਕਰੇਨ ਦੇ ਡੋਨਬਾਸ ਖੇਤਰ ਵਿੱਚ ਫੌਜੀ ਕਾਰਵਾਈ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਐਲਾਨ ਟੈਲੀਵਿਜ਼ਨ ਭਾਸ਼ਣ ਵਿੱਚ ਕੀਤਾ ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਉਨ੍ਹਾਂ ਨੂੰ ਰੁਕਣ ਲਈ ਬੇਨਤੀ ਕਰ ਰਹੀ ਸੀ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਕਿਸੇ ਵੀ …

Read More »