Breaking News

Tag Archives: temperature

ਘੱਟ ਉਮਰ ‘ਚ ਹੋਣ ਵਾਲੇ ਜੋੜਾਂ ਦੇ ਦਰਦ ਤੋਂ ਇਸ ਤਰ੍ਹਾਂ ਪਾ ਸਕਦੇ ਹੋ ਛੁਟਕਾਰਾ

ਨਿਊਜ਼ ਡੈਸਕ: ਗੋਡਿਆਂ ਦਾ ਦਰਦ ਇੱਕ ਬਹੁਤ ਹੀ ਆਮ ਸਮੱਸਿਆ ਹੈ, ਜੋ ਕਿਸੇ ਵੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਇਹ ਸਮੱਸਿਆਵਾਂ ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲੀ ਹੈ। 30 ਤੋਂ 35 ਸਾਲ ਦੇ ਲੋਕ ਵੀ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹਨ। ਕਈ ਵਾਰ …

Read More »

ਬਰਸਾਤ ਦੇ ਮੌਸਮ ਵਿੱਚ ਫਲੂ ਦਾ ਹੋ ਸਕਦਾ ਹੈ ਹਮਲਾ

ਨਿਊਜ਼ ਡੈਸਕ: ਇਨਫਲੂਐਂਜ਼ਾ ਇੱਕ ਵਾਇਰਲ ਲਾਗ ਹੈ ਜੋ ਤੁਹਾਡੀ ਸਾਹ ਪ੍ਰਣਾਲੀ ਜਿਵੇਂ ਕਿ ਤੁਹਾਡੇ ਨੱਕ, ਗਲੇ ਅਤੇ ਫੇਫੜਿਆਂ ‘ਤੇ ਹਮਲਾ ਕਰਦੀ ਹੈ। ਇਸ ਬਿਮਾਰੀ ਨੂੰ ਆਮ ਤੌਰ ‘ਤੇ ਫਲੂ ਕਿਹਾ ਜਾਂਦਾ ਹੈ, ਜ਼ਿਆਦਾਤਰ ਲੋਕਾਂ ਲਈ, ਫਲੂ ਆਪਣੇ ਆਪ ਠੀਕ ਹੋ ਜਾਂਦਾ ਹੈ। ਪਰ ਕਈ ਵਾਰ, ਇਨਫਲੂਐਂਜ਼ਾ ਅਤੇ ਇਸ ਦੀਆਂ ਪੇਚੀਦਗੀਆਂ …

Read More »

ਸਰਦੀ ਦੇ ਮੌਸਮ ਤੋਂ ਕਦੋਂ ਮਿਲੇਗੀ ਰਾਹਤ? ਅੱਜ ਵੀ ਕਈ ਸੂਬਿਆਂ ‘ਚ ਹੋਵੇਗੀ ਬਾਰਿਸ਼, IMD ਅਲਰਟ

Weather Alert India

ਨਵੀਂ ਦਿੱਲੀ- ਸਰਦੀਆਂ ਦੇ ਵਿਚਕਾਰ ਬਾਰਿਸ਼ ਨੇ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅੱਜ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਅੰਸ਼ਕ ਤੌਰ ‘ਤੇ ਬੱਦਲਵਾਈ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਬਾਅਦ ਮੌਸਮ ਸਾਫ਼ ਹੋ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਰਾਸ਼ਟਰੀ ਰਾਜਧਾਨੀ ‘ਚ ਅੱਜ …

Read More »

ਕੈਨੇਡਾ ‘ਚ ਗਰਮੀ ਨੇ ਤੋੜਿਆ ਰਿਕਾਰਡ,ਤਾਪਮਾਨ 46.1 ਡਿਗਰੀ ਸੈਲੀਸਅਸ ਤੱਕ ਪਹੁੰਚਿਆ

ਵੈਨਕੂਵਰ: ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਹਿੱਸੇ ‘ਚ ਸਥਿਤ ਲਿਟਨ (Lytton) ਵਿਲੇਜ ‘ਚ ਐਤਵਾਰ ਨੂੰ ਤਾਪਮਾਨ ਵਧ ਕੇ 46.1 ਡਿਗਰੀ ਸੈਲੀਸਅਸ ਤੱਕ ਪਹੁੰਚ ਗਿਆ ਹੈ। ਦਸ ਦਈਏ ਇਸਦੇ ਨਾਲ ਹੀ 1937 ਦਾ ਰਿਕਾਰਡ ਟੁੱਟ ਗਿਆ ਹੈ  ਜਦੋਂ ਸਸਕੈਚੇਵਾਨ ਵਿੱਚ 45 ° C ਦਾ ਤਾਪਮਾਨ ਰਿਕਾਰਡ ਕੀਤਾ ਗਿਆ ਸੀ। ਪੱਛਮੀ ਕੈਨੇਡਾ …

Read More »

ਗਲੋਬਲ ਵਾਰਮਿੰਗ: ਪੂਰੀ ਦੁਨੀਆ ਤੋਂ ਦੁੱਗਣੀ ਰਫਤਾਰ ਨਾਲ ਵੱਧ ਰਿਹੈ ਕੈਨੇਡਾ ਦਾ ਤਾਪਮਾਨ

ਓਟਾਵਾ: ਕੈਨੇਡੀਅਨ ਸਰਕਾਰ ਦੇ ਵਾਤਾਵਰਨ ਅਤੇ ਮੌਸਮ ਵਿਭਾਗ ਵੱਲੋਂ ਇਕ ਨਵੀਂ ਰਿਪੋਰਟ ਜਾਰੀ ਕੀਤੀ ਹੈ ਜਿਸ ਅਨੁਸਾਰ ਗਲੋਬਲ ਵਾਰਮਿੰਗ ਗੈਰ-ਅਨੁਪਾਤਕ ਤੌਰ ‘ਤੇ ਕੈਨੇਡਾ ਨੂੰ ਪ੍ਰਭਾਵਤ ਕਰ ਰਹੀ ਹੈ ਤੇ ਕੈਨੇਡਾ ਗਲੋਬਲ ਔਸਤ ਵਿੱਚ ਤਕਰੀਬਨ ਤਿੰਨ ਮੌਕਿਆਂ ਤੇ ਦੁਨੀਆਂ ਤੋਂ ਦੁੱਗਣੀ ਰਫ਼ਤਾਰ ਨਾਲ ਖਰਾਬ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ। ਰਿਪੋਰਟ …

Read More »