Tag Archives: Slapping

ਗ੍ਰੇਟ ਖਲੀ ਤੇ ਟੋਲ ਪਲਾਜ਼ਾ ਮੁਲਾਜ਼ਮ ਆਪਸ ‘ਚ ਉਲਝੇ, ਮੁਲਾਜ਼ਮਾਂ ਨੇ ਖਲੀ ‘ਤੇ ਥੱਪੜ ਮਾਰਨ ਦਾ ਲਾਇਆ ਦੋਸ਼

ਜਲੰਧਰ : WWE ਦੇ ਮਸ਼ਹੂਰ ਰੇਸਲਰ ਦਲੀਪ ਰਾਣਾ ਉਰਫ ਦ ਗ੍ਰੇਟ ਖਲੀ ਫਿਲੌਰ ਨੇੜੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ  ਨਾਲ ਭਿੜਦੇ ਨਜ਼ਰ ਆਏ। ਟੋਲ ਟੈਕਸ ਮੁਲਾਜ਼ਮ ਨੇ ਦੋਸ਼ ਲਗਾਇਆ ਹੈ ਕਿ ਖਲੀ ਨੇ ਉਸਨੂੰ ਥੱਪੜ ਮਾਰਿਆ ਕਿਉਂਕਿ ਉਸਨੇ ਖਲੀ ਨੂੰ ਬਿਨਾਂ ਟੋਲ ਟੈਕਸ ਦੇ ਜਾਣ ਤੋਂ ਰੋਕਿਆ ਅਤੇ ਉਸਦਾ ਆਈਡੀ ਕਾਰਡ …

Read More »

ਵਿਲ ਸਮਿਥ ‘ਤੇ ਭਾਰੀ ਪਿਆ ਕ੍ਰਿਸ ਰੌਕ ਨੂੰ ਥੱਪੜ ਮਾਰਨਾ, ਅਕੈਡਮੀ ਨੇ 10 ਸਾਲ ਲਈ ਲਗਾਈ ਪਾਬੰਦੀ 

ਨਿਊਜ਼ ਡੈਸਕ- ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿਲ ਸਮਿਥ ਨੂੰ ਆਸਕਰ ਅਤੇ ਹੋਰ ਅਕੈਡਮੀ ਪ੍ਰੋਗਰਾਮਾਂ ਤੋਂ 10 ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫੈਸਲਾ ਹਾਲ ਹੀ ‘ਚ ਆਸਕਰ ਸਮਾਰੋਹ 2022 ‘ਚ ਵਿਲ ਸਮਿਥ ਦੇ ਥੱਪੜ ਦੇ ਸਕੈਂਡਲ ਤੋਂ ਬਾਅਦ 8 ਅਪ੍ਰੈਲ ਨੂੰ ਲਿਆ ਗਿਆ ਹੈ, ਜਿਸ ‘ਚ ਉਸ ਨੇ …

Read More »

ਥੱਪੜ ਕਾਂਡ ਤੋਂ ਬਾਅਦ ਵਿਲ ਸਮਿਥ ਨੇ ਚੁੱਕਿਆ ਇਹ ਵੱਡਾ ਕਦਮ, ਜਾਰੀ ਕੀਤਾ ਭਾਵੁਕ ਬਿਆਨ

ਨਿਊਜ਼ ਡੈਸਕ- ਆਸਕਰ ਐਵਾਰਡਜ਼ 2022 ‘ਚ ਹਾਲੀਵੁੱਡ ਸਟਾਰ ਵਿਲ ਸਮਿਥ ਦਾ ਥੱਪੜ ਕਾਂਡ ਚਰਚਾ ‘ਚ ਹੈ। ਉਸ ਨੇ ਸਮਾਰੋਹ ਦੌਰਾਨ ਸਭ ਦੇ ਸਾਹਮਣੇ ਸਟੇਜ ‘ਤੇ ਕਾਮੇਡੀਅਨ ਅਤੇ ਆਸਕਰ ਪੇਸ਼ਕਾਰ ਕ੍ਰਿਸ ਰੌਕ ਨੂੰ ਥੱਪੜ ਮਾਰ ਦਿੱਤਾ, ਜਿਸ ਦੀ ਇੱਕ ਵੀਡੀਓ ਵੀ ਇੰਟਰਨੈੱਟ ‘ਤੇ ਵਾਇਰਲ ਹੋ ਗਈ ਸੀ। ਹਾਲਾਂਕਿ ਇਸ ਘਟਨਾ ਤੋਂ …

Read More »

ਵਿਲ ਸਮਿਥ ਨੂੰ ਕ੍ਰਿਸ ਰੌਕ ਨੂੰ ਥੱਪੜ ਮਾਰਨਾ ਪਿਆ ਭਾਰੀ, ਹੁਣ ਆਸਕਰ ਅਕੈਡਮੀ ਕਰ ਰਹੀ ਹੈ ਇਹ ਕਾਰਵਾਈ

ਲਾਸ ਐਂਜਲਸ- ਵਿਲ ਸਮਿਥ  ਦਾ 94ਵੇਂ ਅਕੈਡਮੀ ਐਵਾਰਡਜ਼ ਦੌਰਾਨ ਕਾਮੇਡੀਅਨ ਕ੍ਰਿਸ ਰੌਕ ਨੂੰ ਜਨਤਕ ਥੱਪੜ ਮਾਰਨਾ ਹੁਣ ਮਹਿੰਗਾ ਪੈ ਸਕਦਾ ਹੈ ਕਿਉਂਕਿ ਆਸਕਰ ਅਕੈਡਮੀ ਨੇ ਹਾਲੀਵੁੱਡ ਅਦਾਕਾਰ ਅਤੇ ਆਸਕਰ ਜੇਤੂ ਵਿਲ ਸਮਿਥ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਅਕੈਡਮੀ ਨੇ ਟਵੀਟ ਕਰਕੇ ਕਿਹਾ ਸੀ …

Read More »