Tag Archives: SGPC

ਕੇ ਐਸ ਮੱਖਣ ਨੇ ਲਾਈਵ ਹੋ ਕੇ ਛੱਡਿਆ ਸਿੱਖੀ ਸਰੂਪ ਤੇ ਤਿਆਗੇ ਕਕਾਰ

ਚੰਡੀਗੜ੍ਹ : ਬੀਤੇ ਦਿਨੀਂ ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਸ਼ੁਰੂ ਹੋਇਆ ਵਿਵਾਦ ਇਸ ਕਦਰ ਵਧ ਗਿਆ ਸੀ ਕਿ ਉਨ੍ਹਾਂ ਦੇ ਹੱਕ ਵਿੱਚ ਆਏ ਕੇ ਐਸ ਮੱਖਣ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵੱਲੋਂ ਜਿੱਥੇ ਗੁਰਦਾਸ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਸੀ ਉੱਥੇ ਕੇ ਐਸ ਮੱਖਣ …

Read More »

ਭਾਈ ਢੱਡਰੀਆਂ ਵਾਲੇ ਆਏ ਸਿੱਧੂ ਮੂਸੇਵਾਲੇ ਦੇ ਹੱਕ ‘ਚ, ਮਾਈ ਭਾਗੋ ਬਾਰੇ ਗ੍ਰੰਥ ਖੋਲ੍ਹ-ਖੋਲ੍ਹ ਦਿੱਤੀਆਂ ਉਦਾਹਰਨਾਂ, ਕਹਿੰਦੇ ਮੂਸੇਵਾਲੇ ਤੋਂ ਮਾਫ਼ੀ ਮੰਗਵਾਉਣ ਵਾਲਿਓ ਆਹ ਵੀ ਪੜ੍ਹੋ !

ਪਟਿਆਲਾ : ਭਾਰਤੀ ਲੋਕਾਂ ਨੂੰ ਇੱਕ ਗੱਲ ਜੋ ਬਾਕੀਆਂ ਨਾਲੋਂ ਵੱਖ ਕਰਦੀ ਹੈ ਉਹ ਇਹ ਹੈ ਕਿ ਉਹ ਜਿਸ ਗੱਲ ਦੇ ਪਿੱਛੇ ਪੈ ਜਾਂਦੇ ਹਨ ਫਿਰ ਉਸ ਨੂੰ ਸਿਰੇ ਲਾ ਕੇ ਹੀ ਦਮ ਲੈਂਦੇ ਹਨ। ਜੇਕਰ ਉਹ ਕਿਸੇ ਨੂੰ ਟੀਸੀ ‘ਤੇ ਚੜ੍ਹਾਉਣ ‘ਤੇ ਆ ਜਾਣ ਤਾਂ ਉਸ ਨੂੰ ਅਸਮਾਨ ਦੀਆਂ ਉਚਾਈਆਂ …

Read More »

ਸਿੱਧੂ ਮੂਸੇਵਾਲਾ ‘ਤੇ ਹੋਵੇਗਾ ਪਰਚਾ ਦਰਜ਼? ਸਿੰਘਾਂ ਦੇੇ ਇਸ ਐਲਾਨ ਤੋਂ ਬਾਅਦ ਪਿੰਡ ਮੂਸੇਵਾਲਾ ‘ਚ ਮੱਚ ਗਈ ਹਾਹਾਕਾਰ! ਤਖਤਾਂ ਦੇ ਜਥੇਦਾਰ, SGPC ਤੇ ਅਕਾਲੀਆਂ ਨੇ ਕਰ ਤਾ ਵੱਡਾ ਐਲਾਨ! 

ਚੰਡੀਗੜ੍ਹ :  ਆਪਣੇ ਗੀਤਾਂ ਰਾਹੀਂ ਕਦੇ ਹਥਿਆਰਾਂ, ਕਦੇ ਲੱਚਰਤਾ, ਕਦੇ ਨਸ਼ਿਆਂ ਅਤੇ ਕਦੇ ਮਰਨ ਮਾਰਨ ਦੀਆਂ ਗੱਲ਼ਾਂ ਕਰਕੇ ਪੰਜਾਬ ਦਾ ਸੱਭਿਆਚਾਰ ਵਿਗਾੜਨ ਦਾ ਅਕਸਰ ਦੋਸ਼ ਝੱਲਦੇ ਆ ਰਹੇ ਪੰਜਾਬੀ ਪੌਪ ਗਾਇਕ ਸਿੱਧੂ ਮੂਸੇਵਾਲਾ ਨੂੰ ਨਾ ਤਾਂ ਪੰਡਿਤ ਰਾਓ ਧਰੇਨਵਰ ਸੁਧਾਰ ਸਕਿਆ, ਨਾ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਤੇ ਨਾ …

Read More »

ਐਸਜੀਪੀਸੀ ਨੂੰ ਦੇਣਾ ਪਏਗਾ ਪੰਜੀ ਪੰਜੀ ਦਾ ਹਿਸਾਬ, ਘਿਓ ਦੇ ਟੀਨ ਤੋਂ ਲੈ ਕੇ ਗੋਲਕਾਂ ਵਿੱਚ ਪੈਣ ਵਾਲੀ ਰਕਮ ਦੇ ਵੇਰਵੇ ਕਰਨੇ ਪੈਣਗੇ ਜਨਤਕ, ਗੋਲਕਚੋਰ ਦਾ ਰੌਲਾ ਪਾਉਣ ਵਾਲੇ ਲੋਕ ਖੁਸ਼

[alg_back_button] ਅੰਮ੍ਰਿਤਸਰ :- ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਸਿੱਖ ਧਰਮ ਵਿੱਚ ਵੱਡੇ ਵੱਡੇ ਵਿਵਾਦ ਪੈਦਾ ਹੋਏ ਹਨ ਤੇ ਸਿੱਖ ਵੱਡੀ ਤਦਾਦ ਵਿੱਚ ਆਪਣੇ ਧਰਮ ਨਾਲੋਂ ਟੁੱਟ ਕੇ

Read More »

ਬਾਦਲ ਦੇ ਹਲਕੇ ਲੰਬੀ ‘ਚ ਤੇਜੀ ਨਾਲ ਹੋ ਰਿਹੈ ਧਰਮ ਪਰਿਵਰਤਨ, ਭਾਰੀ ਤਦਾਦ ਵਿੱਚ ਸਿੱਖ ਬਣ ਰਹੇ ਨੇ ਕ੍ਰਿਸਚਿਨ, ਗਲਤੀਆਂ ਸਾਡੀਆਂ ਆਪਣੀਆਂ ਹੀ ਨੇ : ਸੁਖਬੀਰ

ਕੁਲਵੰਤ ਸਿੰਘ ਸੁਲਤਾਨਪੁਰ ਲੋਧੀ : ਸਿੱਖ ਪੰਥ ਵਿੱਚ ਰਹਿਤ ਮਰਿਆਦਾਵਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਸਖਤੀਆਂ ਅਤੇ ਤੇਜ਼ੀ ਨਾਲ ਵਧ ਰਹੀ ਕੱਟਰਪੰਥੀ ਲਹਿਰ ਨੇ ਸਿੱਖਾਂ ਨੂੰ ਸਿੱਖ ਪੰਥ ਤੋਂ ਦੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਸਿੱਖ ਪੰਥ ਛੱਡ ਕੇ ਜਾਂ ਤਾਂ ਡੇਰਿਆਂ ਵੱਲ ਮੂੰਹ ਕਰ ਲਿਆ ਹੈ …

Read More »

ਕੈਨੇਡਾ ’ਚ ਕਕਾਰ ਪਹਿਨ ਕੇ ਕੰਮ ਕਰਨ ਦੀ ਮਨਾਹੀ ਵਾਲੇ ਕਾਨੂੰਨ ‘ਤੇ ਐੱਸਜੀਪੀਸੀ ਨੇ ਲਿਆ ਨੋਟਿਸ

Quebec religious symbols law

ਕਿਊਬਿਕ: ਕੈਨੇਡਾ ਦੇ ਸੂਬੇ ਕਿਊਬਿਕ ‘ਚ ਬੀਤੇ ਮਹੀਨੇ ਵਿਵਾਦਤ ਕਾਨੂੰਨ ਬਿੱਲ-21 ਪਾਸ ਕੀਤਾ ਗਿਆ ਸੀ ਜਿਸ ਕਾਰਨ ਉਨ੍ਹਾਂ ਲੋਕਾਂ ਲਈ ਨੌਕਰੀ ਕਰਨਾ ਮੁਸ਼ਕਲ ਹੋ ਗਿਆ ਹੈ ਜਿਹੜੇ ਧਾਰਮਿਕ ਚਿੰਨ੍ਹ ਜਾ ਧਾਰਮਿਕ ਪ੍ਰਤੀਕ ਪਹਿਨਦੇ ਹਨ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਮਾਂਟਰੀਅਲ ‘ਚ ਇਕ ਸਕੂਲ ਦੀ ਦਸਤਾਰਧਾਰੀ ਅਧਿਆਪਕਾ ਅਮ੍ਰਿਤ ਕੌਰ …

Read More »

ਕੈਨੇਡਾ ਦੇ ਗੁਰਦੁਆਰਾ ਵਿਖੇ ਲਾਵਾਂ ਲੈਣ ਸਮੇਂ ਲਾੜਾ -ਲਾੜੀ ਨੇ ਕੀਤੀ ਸਿੱਖ ਮਰਿਆਦਾ ਦੀ ਉਲੰਘਣਾ

ਅੰਮ੍ਰਿਤਸਰ : ਇਨ੍ਹੀ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਕੈਨੇਡਾ ਸਥਿਤ ਗੁਰਦੁਆਰਾ ਦੀ ਹੈ। ਵੀਡੀਓ ਗੁਰਦੁਆਰਾ ਸਾਹਿਬ ‘ਚ ਹੋ ਰਹੇ ਆਨੰਦ ਕਾਰਜ ਦੀ ਹੈ, ਜਿਸ ਵਿਚ ਇੱਕ ਲਾੜਾ-ਲਾੜੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸੋਫੇ ਲਗਾਏ ਗਏ ਹਨ …

Read More »

ਵਿਵਾਦਾਂ ‘ਚ ਚੱਲ ਰਹੀ ਫ਼ਿਲਮ ‘ਦਸਤਾਨ-ਏ-ਮੀਰੀ ਪੀਰੀ’ ਦੀ ਟਲੀ ਰਿਲੀਜ਼

ਚੰਡੀਗੜ੍ਹ: ‘ਦਸਤਾਨ-ਏ-ਮੀਰੀ ਪੀਰੀ’ ਬਹੁਤ ਲੰਮੇ ਤੋਂ ਹੁਣ ਤੱਕ ਵਿਵਾਦਾਂ ਵਿੱਚ ਚੱਲ ਰਹੀ ਸੀ। ਕੁੱਝ ਦਿਨ ਪਹਿਲਾ ਐਸ.ਜੀ.ਪੀ.ਸੀ. ਕਮੇਟੀ ਨੇ ਕੁੱਝ ਕਾਰਨਾਂ ਕਰਕੇ ਫ਼ਿਲਮ ਦੀ ਰਿਲੀਜ਼ ਤੇ ਰੋਕ ਲਗਾ ਦਿੱਤੀ ਸੀ। ਦੁਨੀਆਂ ਭਰ ਦੇ ਲੋਕ ਫ਼ਿਲਮ ਨੂੰ ਰਿਲੀਜ਼ ਕਰਨ ਦੀ ਮੰਗ ਕੀਤੀ। ਹਾਲ ਹੀ ਵਿੱਚ ਯੂਕੇ ਦੇ ਵਿੱਚ ਰਹਿੰਦੇ ਲੋਕਾਂ ਵੱਲੋਂ …

Read More »

ਜਦੋਂ ਗੱਲ ਆਪਣੇ ਵੱਕਾਰ ‘ਤੇ ਆਈ ਤਾਂ ਕੈਪਟਨ ਨੂੰ ਸਿੱਧੂ ਦੇ ਹੱਕ ਵਿੱਚ ਖੜ੍ਹਨਾ ਹੀ ਪਿਆ ? ਆਹ ਦੇਖੋ ਸੱਚ !

ਚੰਡੀਗੜ੍ਹ : ਬੀਤੀ 2 ਜੂਨ ਨੂੰ ਹਰਸਿਮਰਤ ਬਾਦਲ ਨੇ ਆਪਣੇ ਟਵਿੱਟਰ ਹੈਂਡਲ ਤੇ  ਕੈਪਟਨ ਅਮਰਿੰਦਰ ਸਿੰਘ ਦੀ ਸਹੁੰ ਖਾਂਦਿਆਂ ਦੀ ਤਸਵੀਰ ਪਾ ਕੇ ਮੁੱਖ ਮੰਤਰੀ ਨੂੰ ਇਸ ਗੱਲ ਦੀ ਟਿੱਚਰ ਕੀਤੀ ਸੀ ਕਿ ਤੁਹਾਡੇ ਰਾਜ਼ ਵਿੱਚ ਨਸ਼ਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਨਾਲੋਂ ਵੱਧ ਹੈ ਤੇ ਤੁਸੀਂ ਗੁਰੂ ਗੋਬਿੰਦ …

Read More »

ਭਾਜਪਾ ਨੇ ਮੰਗੀਆਂ ਸੂਬੇ ਦੀਆਂ 50 ਫੀਸਦੀ ਸੀਟਾਂ, ਅਕਾਲੀਆਂ ‘ਚ ਪਈਆਂ ਭਾਜੜਾਂ, ਸੱਦ ਲਈ ਮੀਟਿੰਗ !

ਚੰਡੀਗੜ੍ਹ : ਪੱਛਮੀ ਬੰਗਾਲ ਅੰਦਰ ਮਮਤਾ ਬੈਨਰਜੀ ਦਾ ਸਿਆਸੀ ਕਿਲ੍ਹਾ ਫਤਹਿ ਕਰਨ ਵਾਲੀ ਭਾਜਪਾ ਦੇ ਹੌਸਲੇ ਬੁਲੰਦ ਨੇ ਤੇ ਉਹ ਹੁਣ ਪੰਜਾਬ ਅੰਦਰ ਵੀ ਆਪਣੇ ਪੈਰ ਪਸਾਰਨ ਦੀ ਪੂਰੀ ਤਿਆਰੀ ਵਿੱਚ ਹੈ। ਭਾਜਪਾ ਦਾ ਆਧਾਰ ਪੰਜਹਾ ਚ ਵਧੀਆ ਹੈ, ਇਸ ਗੱਲ ਦੇ ਸੰਕੇਤ ਭਾਰਤੀ ਜਨਤਾ ਪਾਰਟੀ ਨੂੰ ਲੰਘੀਆਂ ਲੋਕ ਸਭਾ ਚੋਣਾਂ …

Read More »