Breaking News

Tag Archives: search

ਜਾਣੋ ਕੁੜੀਆਂ ਜ਼ਿਆਦਾਤਰ ਗੂਗਲ ‘ਤੇ ਕੀ ਕਰਦੀਆਂ ਨੇ ਸਰਚ, ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਨਿਊਜ਼ ਡੈਸਕ: ਗੂਗਲ ਸੋਸ਼ਲ ਮੀਡੀਆ ਦਾ ਅਜਿਹਾ ਪਲੇਟਫਾਰਮ ਹੈ ਜੋ ਸਾਨੂੰ ਦੁਨੀਆ ਦੀ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ। ਸਿਰਫ਼ ਇੱਕ ਸ਼ਬਦ ਲਿਖ ਕੇ ਗੂਗਲ ਉਸ  ਬਾਰੇ ਸਾਰੀ ਜਾਣਕਾਰੀ ਸਾਹਮਣੇ ਦੇ ਦਿੰਦਾ ਹੈ। ਅਜਿਹੇ ‘ਚ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਕੁੜੀਆਂ ਗੂਗਲ ‘ਤੇ …

Read More »

ਹੋ ਜਾਓ ਸਾਵਧਾਨ, ਗੂਗਲ ‘ਤੇ ਇਹ ਸਭ ਸਰਚ ਕਰਨ ‘ਤੇ ਜਾ ਸਕਦੇ ਹੋ ਜੇਲ੍ਹ

ਨਿਊਜ਼ ਡੈਸਕ: ਅੱਜਕਲ ਜੇਕਰ ਕੁਝ ਨਹੀਂ ਪਤਾ ਲਗੱਦਾ ਤਾਂ ਅਸੀ ਗੂਗਲ ਸਰਚ ਕਰਕੇ ਮਿੰਟਾਂ ‘ਚ ਪਤਾ ਲਗਾ ਸਕਦੇ ਹਾਂ। ਜੇਕਰ ਤੁਸੀਂ ਗੂਗਲ ਸਰਚ ਬਾਰੇ ਜ਼ਿਆਦਾ ਨਹੀਂ ਜਾਣਦੇ ਹੋ ਤਾਂ ਤੁਹਾਨੂੰ ਇਕ ਜ਼ਰੂਰੀ ਗੱਲ ਪਤਾ ਹੋਣੀ ਚਾਹੀਦੀ ਹੈ ਅਤੇ ਉਹ ਇਹ ਹੈ ਕਿ ਜੇਕਰ ਗੂਗਲ ਸਰਚ ਦੀ ਵਰਤੋਂ ਧਿਆਨ ਨਾਲ ਨਹੀਂ …

Read More »

ਸ਼੍ਰੀਨਗਰ ਦੇ ਲਾਲ ਚੌਕ ਨੇੜੇ ਅੱਤਵਾਦੀ ਹਮਲਾ, ਇਕ ਮੌਤ, ਪੁਲਿਸ ਮੁਲਾਜ਼ਮ ਸਮੇਤ 21 ਲੋਕ ਜ਼ਖ਼ਮੀ

 ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਐਤਵਾਰ ਨੂੰ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਹੈਂਡ ਗ੍ਰਨੇਡ ਨਾਲ ਹਮਲਾ ਕੀਤਾ। ਇਸ ਘਟਨਾ ‘ਚ 1 ਨਾਗਰਿਕ ਦੀ ਮੌਤ ਹੋ ਗਈ। ਜਦਕਿ ਇੱਕ ਪੁਲਿਸ ਮੁਲਾਜ਼ਮ ਸਮੇਤ 21 ਲੋਕ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਇਹ ਘਟਨਾ ਸ਼੍ਰੀਨਗਰ ਦੇ ਲਾਲ ਚੌਕ ਦੇ ਅਮੀਰਾ ਕਦਲ ਇਲਾਕੇ ‘ਚ ਵਾਪਰੀ। …

Read More »

ਕੈਨੇਡਾ ‘ਚ 22 ਸਾਲਾ ਪੰਜਾਬੀ ਨੌਜਵਾਨ ਦੀ ਵਸਾਖਾ ਬੀਚ ‘ਚ ਡੁੱਬਣ ਕਾਰਨ ਮੌਤ

ਓਂਟਾਰੀਓ: ਕੈਨੇਡਾ ਦੇ ਸੂਬੇ ਓਂਟਾਰੀਓ ‘ਚ 22 ਸਾਲਾ ਪੰਜਾਬੀ ਨੌਜਵਾਨ ਦੀ ਵਸਾਖਾ ਬੀਚ ‘ਚ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੰਗਲੀ ਵਾਸੀ ਗੁਰਪ੍ਰੀਤ ਸਿੰਘ ਗਿੱਲ ਵਜੋਂ ਹੋਈ ਹੈ। ਹੁਰੋਨੀਆ ਵੈਸਟ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 5:30 …

Read More »