ਨਿਊਜ਼ ਡੈਸਕ(ਬਿੰਦੂ ਸਿੰਘ): ਪੀਲੀਭੀਤ ‘ਚ ਇਕ ਸਾਬਕਾ ਫੋਜੀ ਰੇਸ਼ਮ ਸਿੰਘ ਦੀ ਪੁਲਿਸ ਵਲੋਂ ਕੀਤੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੌਜੀ ਰੇਸ਼ਮ ਸਿੰਘ ਵਲੋਂ ਦਿੱਤੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਇਲਾਕਾ ਪੁਲਿਸ ਨੇ 2 ਪੁਲਿਸ ਅਧਿਕਾਰੀਆਂ ਰਾਮਰਨਰੇਸ਼, ਰਸੀਦ ਅਹਿਮਦ ਤੇ 5-6 ਅਣਪਛਾਤੇ ਸਿਪਾਹੀਆਂ ਦੇ ਖਿਲਾਫ ਧਾਰਾ 147,323,342,504 ਦੇ ਤਹਿਤ …
Read More »