Breaking News

Tag Archives: restaurant

ਸੋਮਾਲੀਆ ‘ਚ ਰੈਸਟੋਰੈਂਟ ‘ਚ ਹਮਲਾ, 15 ਦੀ ਮੌਤ, 20 ਜ਼ਖਮੀ, ‘ਅਲ-ਸ਼ਬਾਬ’ ਨੇ ਲਈ ਹਮਲੇ ਦੀ ਜ਼ਿੰਮੇਵਾਰੀ 

ਸੋਮਾਲੀਆ- ਸੋਮਾਲੀਆ ਦੇ ਹਿਰਨ ਖੇਤਰ ਦੀ ਰਾਜਧਾਨੀ ਬੇਲੇਡਵੇਅਨੇ ‘ਚ ਹੋਏ ਬੰਬ ਧਮਾਕੇ ‘ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 20 ਹੋਰ ਲੋਕ ਵੀ ਜ਼ਖਮੀ ਹੋਏ ਹਨ। ਅਲ-ਸ਼ਬਾਬ ਕੱਟੜਪੰਥੀ ਸੰਗਠਨ ਨੇ ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਾਣਕਾਰੀ ਅਨੁਸਾਰ ਬੇਲੇਡਵੇਅਨੇ ਦੇ ਇੱਕ ਭੀੜ-ਭੜੱਕੇ ਵਾਲੇ ਰੈਸਟੋਰੈਂਟ …

Read More »

ਪੰਜਾਬੀ ਜੋੜਾ ਆਸਟਰੇਲੀਆ ਦੀ ਅੱਗ ਨਾਲ ਪ੍ਰਭਾਵਿਤ ਸੈਕੜੇ ਲੋਕਾਂ ਨੂੰ ਪਹੁੰਚਾ ਰਿਹੈ ਮੁਫਤ ਭੋਜਨ

ਆਸਟਰੇਲੀਆ : ਦੱਖਣ-ਪੂਰਬੀ ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹਾਲਾਤ ਕਾਫੀ ਗੰਭੀਰ ਹੋ ਗਏ ਹਨ। ਜਿੱਥੇ ਹਜ਼ਾਰਾ ਲੋਕਾਂ ਤੋਂ ਘਰ ਖਾਲੀ ਕਰਵਾ ਲਏ ਗਏ ਹਨ ਉੱਥੇ ਹੀ ਕਈ ਹਜ਼ਾਰ ਲੋ ਹਾਈਵੇਅ ‘ਤੇ ਫਸੇ ਹੋਏ ਹਨ। ਇਸ ਸਭ ਦੇ ਵਿੱਚ ਭਾਰਤੀ ਰੈਸਟੋਰੈਂਟ ‘ਦੇਸੀ ਗਰਿੱਲ ਦੇ ਮਾਲਕ ਕੰਵਲਜੀਤ ਸਿੰਘ ਇਨ੍ਹਾਂ ਲੋਕਾਂ …

Read More »

ਦੁਨੀਆਂ ਦਾ ਅਨੋਖਾ ਰੈਸਟੋਰੈਂਟ ਜਿੱਥੇ ਹਵਾ ਵਿੱਚ ਬੈਠ ਕੇ ਖਾਣਾ ਪਵੇਗਾ ਖਾਣਾ!

ਦੁਨੀਆਂ ਵਿੱਚ ਕਈ ਵਿਅਕਤੀਆਂ ਨੂੰ ਖਤਰਿਆਂ ਨਾਲ ਖੇਡਣ ਦਾ ਬਹੁਤ ਸ਼ੌਂਕ ਹੁੰਦਾ ਹੈ ਤੇ ਇਸੇ ਲਈ ਉਹ ਹਰ ਦਿਨ ਅਨੋਖੇ ਤੋਂ ਅਨੋਖਾ ਕੰਮ ਕਰਦੇ ਹਨ। ਇਸੇ ਸਿਲਸਿਲੇ ਤਹਿਤ ਤੁਸੀਂ ਸਕਾਰਡ ਡ੍ਰਾਇਵਿੰਗ ਬਾਰੇ ਵੀ ਸੁਣਿਆ ਹੋਵੇਗਾ ਪਰ ਕੀ ਕਦੀ ਫਲਾਈ ਡ੍ਰਾਇਨਿੰਗ ਬਾਰੇ ਸੁਣਿਆ ਹੈ? ਜੇਕਰ ਨਹੀਂ ਤਾਂ ਦੱਸ ਦਈਏ ਕਿ ਨੋਇਡਾ …

Read More »

ਦਿੱਲੀ ਦੇ ਇਸ ਰੈਟੋਰੈਂਟ ਨੇ ਸਿੱਖ ਵਿਅਕਤੀ ਨੂੰ ਕੇਸਾਂ ਤੇ ਪਹਿਰਾਵੇ ਕਾਰਨ ਅੰਦਰ ਜਾਣ ਤੋਂ ਰੋਕਿਆ

ਦਿੱਲੀ ਦੇ ਇੱਕ ਸਿੱਖ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਦਿੱਲੀ ਦੇ ‘ਵੀ ਕੁਤਬ’ ਰੈਟੋਰੈਂਟ ‘ਚ ਉਸ ਦੇ ਧਰਮ ਅਤੇ ਪਹਿਰਾਵੇ ਕਾਰਨ ਅੰਦਰ ਦਾਖਲ ਨਹੀਂ 

Read More »

ਪਲੇਟ ‘ਚ ਪਰੋਸਿਆ ਚਿਕਨ ਜਾਨ ਬਚਾਉਣ ਲਈ ਉੱਠ ਕੇ ਭੱਜਿਆ, ਲੋਕਾਂ ਦੀਆਂ ਨਿੱਕਲੀਆਂ ਚੀਕਾਂ

ਰਾਕਫੋਰਡ: ਕੀ ਤੁਸੀ ਕਦੇ ਕੱਟੇ ਹੋਏ ਮਾਸ ਦੇ ਟੁਕੜੇ ਨੂੰ ਤੁਰਦੇ ਹੋਏ ਦੇਖਿਆ ਹੈ ? ਨਹੀਂ ਨਾ ਪਰ ਫਲੋਰਿਡਾ ਦੇ ਇੱਕ ਰੈਸਟੋਰੈਂਟ ‘ਚ ਕੁਝ ਅਜਿਹਾ ਹੋਇਆ ਜਿਸ ਨੂੰ ਦੇਖ ਕੇ ਲੋਕਾਂ ਦੀਆਂ ਚੀਕਾਂ ਨਿੱਕਲ ਗਈਆਂ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਅਸਲ ‘ਚ …

Read More »

VIDEO: 10 ਰੁਪਏ ਲਈ ਧੀ ਨੂੰ ਰੈਸਟੋਰੈਂਟ ‘ਚ ਛੱਡ ਕੇ ਚਲੇ ਗਿਆ ਪਿਤਾ, ਕਿਹਾ ਜਦੋਂ ਪੈਸੇ ਹੋਣਗੇ ਲੈ ਜਾਉਂਗਾ

ਇਹ ਵਿਅਕਤੀ ਹੋਟਲ ‘ਚ ਆਪਣੀ ਮਾਸੂਮ ਧੀ ਨੂੰ ਸਿਰਫ ਇਸ ਲਈ ਛੱਡ ਕੇ ਚਲਾ ਗਿਆ ਕਿਉਂਕਿ ਉਸ ਦੇ ਕੋਲ ਬਿੱਲ ਦੇਣ ਲਈ ਪੈਸੇ ਨਹੀਂ ਸਨ। ਸਿਰਫ਼ 10 ਰੁਪਏ ਦੀ ਖਾਤਰ ਇੱਕ ਪਿਤਾ ਨੇ ਅਜਿਹਾ ਕੰਮ ਕੀਤਾ ਜਿਸਨੂੰ ਸੁਣ ਕੇ ਸਾਰੇ ਹੈਰਾਨ ਹਨ। ਇਹ ਮਾਮਲਾ ਚੀਨ ਦੇ ਗੁਆਂਗਡੋਂਗ ਦਾ ਹੈ। ਮੀਡੀਆ …

Read More »