ਕੋਰੋਨਾ ਕਾਲ ਵਿਚਾਲੇ ਪੰਜਾਬ ਨੂੰ ਛੱਡ ਕੇ ਕੁਰਸੀਆਂ ਖਾਤਰ ਕਾਂਗਰਸ ਦਾ ਦਿੱਲੀ ਜਾਣਾ ਹੈਰਾਨੀ ਵਾਲੀ ਗੱਲ: ਸੁਖਬੀਰ ਬਾਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ…
ਖਾਲੀ ਅਸਾਮੀਆਂ ਨੂੰ ਭਰਨ ਲਈ ਮੁੱਖ ਸਕੱਤਰ ਵੱਲੋਂ ਭਰਤੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਵਿਭਾਗਾਂ ਵਿਚ ਖਾਲੀ ਪਈਆਂ…
ਹਾਈਕਮਾਨ ਦੀ ਮੀਟਿੰਗ ‘ਚੋਂ ਬਾਹਰ ਆਏ ਵਿਧਾਇਕਾਂ ਨੇ ਵੱਟੀ ਚੁੱਪੀ, ਜਾਣੋ ਬੇਅਦਬੀ ਮਾਮਲਿਆਂ ‘ਤੇ ਕੀ ਆਏ ਬਿਆਨ
ਨਵੀਂ ਦਿੱਲੀ: ਦਿੱਲੀ ਵਿੱਚ ਅੱਜ ਹਾਈ ਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ…
ਅੱਜ ਪੰਜਾਬ ਦੇ ਲੋਕ ਕਹਿੰਦੇ ਹਨ ‘ਪਛਤਾਉਂਦਾ ਹੈ ਪੰਜਾਬ, ਬਣਾ ਕੇ ਕੈਪਟਨ ਦੀ ਸਰਕਾਰ’: ਭਗਵੰਤ ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ…
ਮੀਟਿੰਗ ਤੋਂ ਬਾਹਰ ਆਏ ਧਰਮਸੋਤ ਨੇ ਪਾਰਟੀ ਦੇ ਵਿਵਾਦਾਂ ‘ਤੇ ਪਾਇਆ ਪਰਦਾ, ਮਨਪ੍ਰੀਤ ਬਾਦਲ ਦੇ ਚਿਹਰੇ ‘ਤੇ ਨਜ਼ਰ ਆਈ ਨਾਰਾਜ਼ਗੀ
ਨਵੀਂ ਦਿੱਲੀ(ਦਵਿੰਦਰ ਸਿੰਘ) : ਪੰਜਾਬ 'ਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ…
ਸਿੱਧੂ ਨੂੰ ਮਨਾਉਣ ਲਈ ਕਾਂਗਰਸ ਹਾਈਕਮਾਨ ‘ਚ ਵੱਡੀ ਚਰਚਾ, ਲਗਾਏ ਜਾ ਸਕਦੇ ਨੇ ਦੋ ਉਪ ਮੁੱਖ ਮੰਤਰੀ!
ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ 'ਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ…
ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਫੜਿਆ ‘ਆਪ’ ਦਾ ‘ਝਾੜੂ’
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਸਮਰਾਲਾ ਤੋਂ ਸਾਬਕਾ ਵਿਧਾਇਕ ਜਗਜੀਵਨ ਸਿੰਘ…
ਯੂਥ ਅਕਾਲੀ ਦਲ ਦਾ ਵੱਡਾ ਉਪਰਾਲਾ, ਆਪਣੇ ਖਰਚੇ ‘ਤੇ ਸ਼ੁਰੂ ਕੀਤਾ ਕੋਵਿਡ ਕੇਅਰ ਸੈਂਟਰ
ਫਰੀਦਕੋਟ: ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਜਿੱਥੇ ਐਸਜੀਪੀਸੀ ਲਗਾਤਾਰ ਪੰਜਾਬ 'ਚ ਕੋਵਿਡ ਸੈਂਟਰ…
ਪੰਥਕ ਰਵਾਇਤਾਂ ਤੋਂ ਬੁਰੀ ਤਰ੍ਹਾਂ ਥਿੜਕੇ ਅਕਾਲੀ ਦਲ ‘ਚ ਟਕਸਾਲੀ ਆਗੂਆਂ ਦਾ ਦਮ ਘੁੱਟਣ ਲੱਗਿਆ: ਆਲੀਵਾਲ
ਲੁਧਿਆਣਾ - ਲੁਧਿਆਣਾ ਤੋਂ ਸਾਬਕਾ ਲੋਕ ਸਭਾ ਮੈਂਬਰ ਅਤੇ ਸ਼ੂਗਰਫੈਡ ਦੇ ਚੇਅਰਮੈਨ…
ਜ਼ਿਲ੍ਹਾ ਸੰਗਰੂਰ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ ‘ਚ ਹੋਈ ਮੌਤ
ਸਰੀ/ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਦੇ 24 ਸਾਲਾ ਨੌਜਵਾਨ…