ਗੈਂਗਸਟਰ ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਕੀਤਾ ਪੇਸ਼, ਮਿਲਿਆ 5 ਦਿਨਾਂ ਦਾ ਰਿਮਾਂਡ
ਅੰਮ੍ਰਿਤਸਰ : ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀਪਕ ਮੁੰਡੀ,…
ਪਾਕਿਸਤਾਨ ਵਿੱਚ ਸਿੱਖ ਨੌਜਵਾਨ ਅਕਾਸ਼ ਸਿੰਘ ਬਣਿਆ ਕਸਟਮ ਅਧਿਕਾਰੀ
ਚੰਡੀਗੜ੍ਹ: ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਨੌਜਵਾਨ ਅਕਾਸ਼ ਸਿੰਘ ਨੇ ਪਾਕਿਸਤਾਨ ਕਸਟਮ…
ਔਰਤ ਦੇ ਪੇਟ ‘ਚੋਂ ਨਿਕਲੀਆਂ 55 ਬੈਟਰੀਆਂ, ਡਾਕਟਰ ਵੀ ਹੋਏ ਹੈਰਾਨ
ਡਬਲਿਨ: ਆਇਰਲੈਂਡ ਦੀ ਰਾਜਧਾਨੀ ਡਬਲਿਨ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।…
PM ਮੋਦੀ ਉਜ਼ਬੇਕਿਸਤਾਨ ਲਈ ਹੋਏ ਰਵਾਨਾ, ਸ਼ੀ ਜਿਨਪਿੰਗ ਅਤੇ ਪਾਕਿ PM ਸ਼ਾਹਬਾਜ਼ ਦੀ ਮੁਲਾਕਾਤ ‘ਤੇ ਸਸਪੈਂਸ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ SCO ਸਿਖਰ ਸੰਮੇਲਨ 'ਚ ਹਿੱਸਾ ਲੈਣ…
ਦਿੱਲੀ ਹਾਈ ਕੋਰਟ ਨੇ ਐਮਾਜ਼ੋਨ ‘ਤੇ Rooh Afza ਵੇਚਣ ‘ਤੇ ਲਗਾਈ ਪਾਬੰਦੀ
ਨਿਊਜ਼ ਡੈਸਕ: ਦਿੱਲੀ ਹਾਈ ਕੋਰਟ ਨੇ ਐਮਾਜ਼ੋਨ ਨੂੰ ਪਾਕਿਸਤਾਨ 'ਚ ਬਣੀ "ਰੂਹ…
ਮੋਦੀ ਸਰਕਾਰ ਦੀ ਅਗਨੀਪਥ ਯੋਜਨਾ ਦਾ ਸਮਰਥਨ ਕਰੇਗੀ ਆਮ ਆਦਮੀ ਪਾਰਟੀ : ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ…
ਪਾਕਿਸਤਾਨ ਜੇਲ੍ਹ ‘ਚ ਮਾਰੇ ਗਏ ਸਰਬਜੀਤ ਸਿੰਘ ਦੀ ਪਤਨੀ ਦੀ ਸੜਕ ਹਾਦਸੇ ‘ਚ ਮੌਤ, ਅੱਜ ਹੋਵੇਗਾ ਸਸਕਾਰ
ਭਿੱਖੀਵਿੰਡ : ਪਾਕਿਸਤਾਨ ਦੀ ਜੇਲ੍ਹ ਕੋਟ ਲਖਪਤ ਵਿਚ ਮਾਰੇ ਗਏ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ…
ਸੀਰਮ ਇੰਸਟੀਚਿਊਟ ਦੇ ਨਾਂ ‘ਤੇ ਧੋਖਾਧੜੀ,ਅਦਾਰ ਪੂਨਾਵਾਲਾ ਦੇ ਨਾਂ ‘ਤੇ ਕਰਵਾਏ 1 ਕਰੋੜ ਟਰਾਂਸਫਰ
ਨਿਊਜ਼ ਡੈਸਕ: ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਤੋਂ…
ਸ਼ੀਆ ਮੌਲਵੀ ਵੱਲੋਂ ਸੰਨਿਆਸ ਦਾ ਐਲਾਨ ਕਰਨ ਤੋਂ ਬਾਅਦ ਹਿੰਸਕ ਝੜਪਾਂ, ਘੱਟੋ-ਘੱਟ 300 ਪ੍ਰਦਰਸ਼ਨਕਾਰੀ ਜ਼ਖਮੀ
ਨਿਊਜ਼ ਡੈਸਕ: ਇਰਾਕ ਦੇ ਮਸ਼ਹੂਰ ਨੇਤਾ, ਧਾਰਮਿਕ ਨੇਤਾ ਮੁਕਤਦਾ ਅਲ-ਸਦਰ ਨੇ ਸੋਮਵਾਰ…
ਗੈਂਗਸਟਰ ਗੋਲਡੀ ਬਰਾੜ ਦੀ ਧਮਕੀ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦਿੱਤਾ ਕਰਾਰਾ ਜਵਾਬ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਲਾਰੈਂਸ ਗੈਂਗ ਦੇ…