Breaking News

Tag Archives: PSPCL

ਪੰਜਾਬ ‘ਚ ਫਿਰ ਪੈਦਾ ਹੋ ਸਕਦੈ ਬਿਜਲੀ ਸੰਕਟ

ਚੰਡੀਗੜ੍ਹ: ਪੰਜਾਬ ‘ਚ ਗੰਭੀਰ ਬਿਜਲੀ ਸੰਕਟ ਪੈਦਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਆਉਣ ਵਾਲੇ ਦਿਨਾਂ ‘ਚ ਕੋਲਾ ਨਾਂ ਮਿਲਣ ਦੀ ਸੂਰਤ ਵਿਚ ਪੰਜਾਬ ਦੇ ਥਰਮਲ ਪਲਾਂਟ ਠੰਢੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਕਈ ਖੇਤਰਾਂ ਵਿੱਚ ਬਿਜਲੀ ਦੀ ਘਾਟ ਹੋਣ ਕਰਕੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਵੀ …

Read More »

ਕਿਸਾਨਾਂ ਨੂੰ ਘੱਟੋ-ਘੱਟ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ : ਏ. ਵੇਨੂੰ ਪ੍ਰਸਾਦ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪੀ.ਐਸ.ਪੀ.ਸੀ.ਐਲ.) ਵਲੋਂ ਝੋਨੇ ਦੀ ਬਿਜਾਈ ਲਈ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਘਰੇਲੂ ਬਿਜਲੀ ਸਪਲਾਈ ਵਿੱਚ ਭਾਰੀ ਮੰਗ ਦੇ ਬਾਵਜੂਦ ਕਿਸਾਨਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾ …

Read More »

ਸਿੱਧੂ ਨੇ ਬਿਜਲੀ ਦੇ ਬਿੱਲ ਦਾ ਤਿੰਨ ਮਹੀਨਿਆਂ ਤੋਂ ਭੁਗਤਾਨ ਨਾ ਕਰਨ ਕਾਰਨ ਜੁਰਮਾਨੇ ਸਣੇ ਭਰਿਆ 8.67 ਲੱਖ ਦਾ ਬਿੱਲ

ਅੰਮਿ੍ਤਸਰ :  ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਟਵਿੱਟਰ ਰਾਹੀਂ ਪੰਜਾਬ ਵਿੱਚ ਬਿਜਲੀ ਦੇ ਵੱਡੇ ਸੰਕਟ ਤੋਂ ਬਚਣ ਲਈ ਸੁਝਾਅ ਦਿੱਤੇ ਸਨ। ਪਰ ਇਹ ਦਸਿਆ ਜਾ ਰਿਹਾ ਹੈ ਕਿ ਕਾਂਗਰਸ ਨੇਤਾ ਨੇ ਤਿੰਨ ਮਹੀਨਿਆਂ ਤੋਂ ਆਪਣਾ ਬਿਜਲੀ ਦਾ ਬਿੱਲ ਨਹੀਂ  ਕੀਤਾ ਹੈ। ਸਿੱਧੂ ਵੱਲੋਂ ਆਪਣੇ ਘਰ ਦਾ ਤਕਰੀਬਨ 8.67 ਲੱਖ …

Read More »

Big News: ਪੰਜਾਬ ‘ਚ ਗਹਿਰਾਇਆ ਬਿਜਲੀ ਸੰਕਟ, PSPCL ਨੇ ਲੋਕਾਂ ਨੂੰ ਕੀਤੀ ਅਪੀਲ

ਚੰਡੀਗੜ੍ਹ : ਪੰਜਾਬ ’ਚ ਬਿਜਲੀ ਸੰਕਟ ਗਹਿਰਾ ਰਿਹਾ ਹੈ ਜਿਸ ਕਾਰਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਦੇ ਸਰਕਾਰੀ/ ਜਨਤਕ ਖੇਤਰ ਦੇ ਦਫਤਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਦੀ ਵਰਤੋਂ ਸਹੀ ਤਰੀਕੇ ਨਾਲ ਕਰਨ ਅਤੇ 3 ਜੁਲਾਈ ਤੱਕ AC ਬੰਦ ਕਰ ਦੇਣ। PCPCL ਵਲੋਂ ਜਾਰੀ ਬਿਆਨ ਵਿਚ …

Read More »

‘ਆਪ’ ਵਾਲਿਓ ਪਾਈ ਜਾਓ ਮਹਿੰਗੀ ਬਿਜਲੀ ‘ਤੇ ਰੌਲਾ, ਬਿਜਲੀ ਦੇ ਰੇਟ ਤਾਂ ਹੋਰ ਵਧਣਗੇ, ਆਹ ਚੱਕੋ ਨਵਾਂ ਖੁਲਾਸਾ

ਚੰਡੀਗੜ੍ਹ : ਪਹਿਲਾਂ ਹੀ ਦੇਸ਼ ‘ਚ ਸਭ ਤੋਂ ਮਹਿੰਗੀ ਬਿਜਲੀ ਖਰੀਦ ਰਹੇ ਸੂਬਾ ਪੰਜਾਬ ਦੇ ਬਾਸ਼ਿੰਦਿਆਂ ਲਈ ਬੁਰੀ ਖ਼ਬਰ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਬਿਜਲੀ ਮਹਿਕਮਾਂ ਇਨ੍ਹਾਂ ਬਿਜਲੀ ਦਰਾਂ ‘ਚ ਹੋਰ ਵਾਧਾ ਕਰ ਸਕਦਾ ਹੈ। ਅਸੀਂ ਇਹ ਗੱਲ ਕੋਈ ਹਵਾ ਵਿੱਚ ਨਹੀਂ ਕਹਿ ਰਹੇ, ਬਲਕਿ ਇਸ ਦਾ ਅਧਾਰ …

Read More »

ਖੁਸ਼ਖਬਰੀ: ਇੱਕ ਅਪ੍ਰੈਲ ਤੋਂ ਦੇਸ਼ਭਰ ‘ਚ ਮਿਲੇਗੀ 24 ਘੰਟੇ ਬਿਜਲੀ

ਦੇਸ਼ ‘ਚ ਇੱਕ ਅਪ੍ਰੈਲ ਤੋਂ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਖਪਤਕਾਰਾਂ ਨੂੰ ਹਰ ਵੇਲੇ ਬਿਜਲੀ ਉਪਲਬਧ ਕਰਵਾਉਣ ਲਈ ਬਿਜਲੀ ਮੰਤਰਾਲੇ ਨੇ ਪੂਰੀ ਤਿਆਰੀਆਂ ਕਰ ਲਈਾਆਂ ਹਨ। ਜੇਕਰ ਬਿਨਾਂ ਅਗਾਊਂ ਸੂਚਨਾ ਬਿਜਲੀ ਕੱਟੀ ਤਾਂ ਕੰਪਨੀ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਕੇਂਦਰੀ ਬਿਜਲੀ ਮੰਤਰਾਲਾ 24 ਘੰਟੇ ਬਿਜਲੀ ਦੇਣ ਲਈ ਸਾਰੇ ਸੂਬਿਆਂ ਨਾਲ …

Read More »