ਚੰਡੀਗੜ੍ਹ: ਪੰਜਾਬੀ ਗਾਇਕ ਰੰਮੀ ਰੰਧਾਵਾ ਨੂੰ ਬੀਤੀ ਸ਼ਾਮ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਰੰਮੀ ਰੰਧਾਵਾ ‘ਤੇ ਹਾਊਸਿੰਗ ਸੁਸਾਇਟੀ ਦੇ ਮੈਂਬਰ ਤੇ ਸੁਰੱਖਿਆ ਕਰਮੀ ਨਾਲ ਹੱਥੋਂ ਪਾਈ ਤੇ ਗਾਲਾਂ ਕੱਢਣ ਦੇ ਦੋਸ਼ ਲੱਗੇ ਹਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਹ ਗਾਇਕ ਉੱਚੀ ਆਵਾਜ਼ ‘ਚ ਗਾਣੇ ਲਗਾ …
Read More »ਐਲੀ ਮਾਂਗਟ ਦੇ ਪ੍ਰੇਮੀਆਂ ਲਈ ਆਈ ਖੁਸ਼ੀ ਦੀ ਖ਼ਬਰ, ਅਦਾਲਤ ਨੇ ਦਿੱਤਾ ਐਲੀ ਦੇ ਹੱਕ ਵੱਡਾ ਫੈਸਲਾ
ਚੰਡੀਗੜ੍ਹ : ਦੋ ਪ੍ਰਸਿੱਧ ਪੰਜਾਬੀ ਕਲਾਕਾਰਾਂ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਵਿਚਕਾਰ ਬੀਤੇ ਦਿਨੀਂ ਸ਼ੁਰੂ ਹੋਇਆ ਵਿਵਾਦ ਇਸ ਕਦਰ ਵਧ ਗਿਆ ਸੀ ਕਿ ਐਲੀ ਮਾਂਗਟ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜ ਦਿੱਤਾ ਗਿਆ ਸੀ। ਪਰ ਹੁਣ ਐਲੀ ਮਾਂਗਟ ਨਾਲ ਸਬੰਧਤ ਇੱਕ ਖੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ ਤੇ ਖ਼ਬਰ …
Read More »ਐਲੀ ਮਾਂਗਟ ਦੀਆਂ ਵਧੀਆਂ ਮੁਸ਼ਕਲਾਂ, ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, ਹੁਣ ਨਹੀਂ ਮਾਰੇਗਾ ਬੜ੍ਹਕਾਂ?
ਚੰਡੀਗੜ੍ਹ: ਇੱਕ ਦੂਜੇ ਨੂੰ ਬੜ੍ਹਕਾਂ ਮਾਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਗੋਡਿਆਂ ਥੱਲੇ ਧਰੇ (ਰਿਮਾਂਡ‘ਤੇ ਲਏ) ਪੰਜਾਬੀ ਗਾਇਕ ਐਲੀ ਮਾਂਗਟ ਨੂੰ ਉਸਦਾ 2 ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਇੱਕ ਵਾਰ ਫਿਰ ਮੁਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਮਾਂਗਟ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ …
Read More »ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਹੋ ਗਏ ਧਮਕੋ-ਧਮਕੀ, ਮੁਹਾਲੀ ‘ਚ ਦੇਖ ਲੈਣ ਦਾ ਰੱਖ ਲਿਆ ਟਾਇਮ, ਪੁਲਿਸ ਨੂੰ ਪੈ ਗਈਆਂ ਭਾਜੜਾਂ, ਪਰਚਾ ਦਰਜ ਕਰਕੇ ਆਹ ਦੇਖੋ ਕਰਤੀ ਵੱਡੀ ਕਾਰਵਾਈ, ਗਾਇਕ ਇੱਕ ਦੂਜੇ ਨੂੰ ਖੜਕਾ ਰਹੇ ਨੇ ਘੰਟੀਆਂ
ਮੁਹਾਲੀ : ਪੰਜਾਬੀ ਗਾਇਕਾਂ ਵਿਚਕਾਰ ਇੱਕ ਦੂਜੇ ਵਿਰੁੱਧ ਬਿਆਨਬਾਜ਼ੀਆਂ ਦਾ ਸਿਲਸਿਲਾ ਤਾਂ ਚਲਦਾ ਹੀ ਰਹਿੰਦਾ ਹੈ ਪਰ ਇੰਨੀ ਦਿਨੀਂ ਦੋ ਕਲਾਕਾਰਾਂ ਵਿੱਚਕਾਰ
Read More »