ਮੁਜ਼ੱਫਰਨਗਰ: ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਕਥਿਤ ਤੌਰ ‘ਤੇ ਫ਼ੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੁਲਜ਼ਮ ਨੇ ਰਾਕੇਸ਼ ਟਿਕੈਤ ਨੂੰ ਅਪਸ਼ਬਦ ਵੀ ਕਹੇ। ਰਾਕੇਸ਼ ਟਿਕੈਤ ਨੂੰ ਐਤਵਾਰ ਸਵੇਰੇ ਕਰੀਬ 11 ਵਜੇ ਇਕ ਵਿਅਕਤੀ ਦਾ ਫੋਨ ਆਇਆ। ਫੋਨ ‘ਤੇ ਗੱਲ ਕਰਨ ਵਾਲੇ ਵਿਅਕਤੀ ਨੇ …
Read More »ਕਰਨਾਟਕ ਦੇ ਵਿਦਿਆਰਥੀ ਦੀ ਯੂਕਰੇਨ ‘ਚ ਮੌਤ,ਪੀਐਮ ਮੋਦੀ ਨੇ ਪਰਿਵਾਰ ਵਾਲਿਆਂ ਨਾਲ ਫ਼ੋਨ ‘ਤੇ ਕੀਤੀ ਗੱਲਬਾਤ
ਨਵੀਂ ਦਿੱਲੀ: ਪੀਐਮ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਵਿੱਚ ਆਪਣੀ ਜਾਨ ਗੁਆਉਣ ਵਾਲੇ ਭਾਰਤੀ ਵਿਦਿਆਰਥੀ ਨਵੀਨ ਦੇ ਪਿਤਾ ਨਾਲ ਗੱਲ ਕੀਤੀ ਹੈ। ਨਵੀਨ ਕਰਨਾਟਕ ਦਾ ਰਹਿਣ ਵਾਲਾ ਸੀ ਅਤੇ ਯੂਕਰੇਨ ਵਿੱਚ ਪੜ੍ਹ ਰਿਹਾ ਸੀ। ਖਾਰਕਿਵ ਵਿੱਚ ਜਾਨ ਗਵਾਉਣ ਵਾਲੇ ਵਿਦਿਆਰਥੀ ਦਾ ਨਾਮ ਨਵੀਨ ਸ਼ੇਖਰੱਪਾ ਹੈ। 21 ਸਾਲਾ ਨਵੀਨ ਕਰਨਾਟਕ …
Read More »ਚਰਨਜੀਤ ਚੰਨੀ ਨੇ ਯੂਕਰੇਨ ‘ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਕੀਤੀ ਗੱਲਬਾਤ
ਚੰਡੀਗੜ੍ਹ : ਰੂਸ ਵੱਲੋਂ ਯੂਕਰੇਨ ਉਤੇ ਹਮਲਾ ਕਾਰਨ ਉਥੇ ਦੇ ਹਾਲਾਤ ਕਾਫੀ ਖ਼ਰਾਬ ਹੋ ਚੁੱਕੇ ਹਨ। ਪੰਜਾਬ ਵਿਚੋਂ ਬਹੁਤ ਸਾਰੇ ਵਿਦਿਆਰਥੀ ਤੇ ਕੰਮਕਾਰ ਲਈ ਲੋਕ ਯੂਕਰੇਨ ਵਿਚ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂਕਰੇਨ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ …
Read More »ਸਰਕਾਰ ਡਿਜੀਟਲ ਵਿਵਸਥਾ ‘ਚ ਗਾਹਕਾਂ ਦਾ ਭਰੋਸਾ ਕਰੇਗੀ ਮਜ਼ਬੂਤ
ਨਵੀਂ ਦਿੱਲੀ : -ਸਰਕਾਰ ਡਿਜੀਟਲ ਵਿਵਸਥਾ ‘ਚ ਗਾਹਕਾਂ ਦਾ ਭਰੋਸਾ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਦੀ ਤਿਆਰੀ ‘ਚ ਹੈ। ਇਸ ਤਹਿਤ ਗਾਹਕਾਂ ਨੂੰ ਬੇਲੋੜੀਆਂ ਕਾਲਾਂ ਜਾਂ ਐੱਸਐੱਮਐੱਸ ਭੇਜਣ ਵਾਲੀਆਂ ਕੰਪਨੀਆਂ ‘ਤੇ ਜੁਰਮਾਨੇ ਦੀ ਵਿਵਸਥਾ ਕੀਤੀ ਜਾ ਰਹੀ ਹੈ। ਅਜਿਹੇ ਐਪ ਵਿਕਸਿਤ ਕੀਤੇ ਜਾਣਗੇ ਜਿਨ੍ਹਾਂ ਰਾਹੀਂ ਗਾਹਕ ਟੈਲੀਕਾਮ ਕੰਪਨੀਆਂ ਨੂੰ ਬੇਲੋੜੀਆਂ ਕਾਲਾਂ, …
Read More »ਮੁਟਿਆਰ ਨੂੰ ਫੁੱਲ ਬ੍ਰਾਈਟਨੈੱਸ ‘ਚ ਫੋਨ ਚਲਾਉਣਾ ਪਿਆ ਮਹਿੰਗਾ, ਅੱਖ ‘ਚ ਹੋਈਆਂ 500 ਮੋਰੀਆਂ
ਤਾਇਵਾਨ: ਸਮਾਰਟਫੋਨ ਨੇ ਪੂਰੀ ਦੁਨੀਆ ਨੂੰ ਤੁਹਾਡੀ ਮੁੱਠੀ ਵਿੱਚ ਸਮੇਟ ਦਿੱਤਾ ਹੈ ਐਪਸ, ਗੇਮਸ ਅਤੇ ਮਨੋਰੰਜਨ ਦੇ ਤਮਾਮ ਸਾਧਨ ਹੋਣ ਦੀ ਵਜ੍ਹਾ ਨਾਲ ਪਤਾ ਹੀ ਨਹੀਂ ਚੱਲਦਾ ਹੈ ਕਿ ਕਦੋਂ ਸਮਾਂ ਗੁਜ਼ਰ ਗਿਆ। ਹਾਲਾਂਕਿ, ਟੇਕਨੋਲਾਜੀ ਦੀ ਜ਼ਿਆਦਾ ਵਰਤੋਂ ਖਤਰਨਾਕ ਸਾਬਤ ਹੋ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਤਾਇਵਾਨ ਵਿੱਚ ਸਾਹਮਣੇ …
Read More »