ਨਿਊਜ਼ ਡੈਸਕ:ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਮੇਜਰ ਆਸ਼ੀਸ਼ ਬੁੱਧਵਾਰ ਨੂੰ ਸ਼ਹੀਦ ਹੋ ਗਏ ਸਨ। ਦਸ ਦਈਏ ਕਿ ਕਸ਼ਮੀਰ ਦੇ ਅਨੰਤਨਾਗ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਧੌਨਚੱਕ ਦੀ ਮ੍ਰਿਤਕ ਦੇਹ ਪਾਣੀਪਤ ‘ਚ …
Read More »ਆਸਾਰਾਮ ਕੇਸ ਦੇ ਮੁੱਖ ਗਵਾਹ ਪੁਲਿਸ ਸੁਰੱਖਿਆ ਤੋਂ ਨਹੀਂ ਸੰਤੁਸ਼ਟ, ਸੈਸ਼ਨ ਜੱਜ ਅਤੇ ਡੀਜੀਪੀ ਨੂੰ ਭੇਜੀ ਸ਼ਿਕਾਇਤ
ਨਿਊਜ਼ ਡੈਸਕ: ਆਸਾਰਾਮ ਬਾਪੂ ਅਤੇ ਉਸ ਦੇ ਬੇਟੇ ਨਰਾਇਣ ਸਾਈਂ ਦੇ ਖਿਲਾਫ ਬਲਾਤਕਾਰ ਦੇ ਮਾਮਲੇ ਵਿੱਚ ਮੁੱਖ ਸਰਕਾਰੀ ਗਵਾਹ ਪਿੰਡ ਸਨੌਲੀ ਖੁਰਦ ਦਾ ਮਹਿੰਦਰ ਚਾਵਲਾ ਪੁਲਿਸ ਸੁਰੱਖਿਆ ਤੋਂ ਸੰਤੁਸ਼ਟ ਨਹੀਂ ਹੈ। ਇਸ ਸਬੰਧੀ ਮਹਿੰਦਰ ਚਾਵਲਾ ਵੱਲੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਉਸਨੇ ਆਪਣੀ …
Read More »