Breaking News

Tag Archives: Ontario Provincial Police

ਕੈਨੇਡਾ: ਓਂਟਾਰੀਓ ‘ਚ ਬਰਫੀਲੇ ਤੂਫਾਨ ਕਾਰਨ 100 ਤੋਂ ਵਧ ਵਾਹਨ ਆਪਸ ‘ਚ ਟਕਰਾਏ

ਓਂਟਾਰੀਓ: ਕੈਨੇਡਾ ਦੇ ਓਂਟਾਰੀਓ ‘ਚ ਬਰਫੀਲੇ ਤੂਫਾਨ ਕਾਰਨ 100 ਤੋਂ ਵਧ ਵਾਹਨ ਆਪਸ ‘ਚ ਟਕਰਾਅ ਗਏ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਲੰਡਨ ਅਤੇ ਟਿਲਬਰੀ ਦੇ ਵਿਚਕਾਰ ਹਾਈਵੇਅ 401 ‘ਤੇ 100 ਤੋਂ ਵਧ ਵਾਹਨ ਹਾਦਸੇ ਦਾ ਸ਼ਿਕਾਰ ਹੋਏ ਹਨ। ਡਰਾਇਵਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਸੰਭਵ …

Read More »

ਕੈਨੇਡਾ ‘ਚ 22 ਸਾਲਾ ਪੰਜਾਬੀ ਨੌਜਵਾਨ ਦੀ ਵਸਾਖਾ ਬੀਚ ‘ਚ ਡੁੱਬਣ ਕਾਰਨ ਮੌਤ

ਓਂਟਾਰੀਓ: ਕੈਨੇਡਾ ਦੇ ਸੂਬੇ ਓਂਟਾਰੀਓ ‘ਚ 22 ਸਾਲਾ ਪੰਜਾਬੀ ਨੌਜਵਾਨ ਦੀ ਵਸਾਖਾ ਬੀਚ ‘ਚ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੰਗਲੀ ਵਾਸੀ ਗੁਰਪ੍ਰੀਤ ਸਿੰਘ ਗਿੱਲ ਵਜੋਂ ਹੋਈ ਹੈ। ਹੁਰੋਨੀਆ ਵੈਸਟ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 5:30 …

Read More »

ਟੋਰਾਂਟੋ: ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਜੋੜੇ ਦੀ ਮੌਤ

ਟੋਰਾਂਟੋ: ਸੇਂਟ ਕੈਥਰੀਨਜ਼ ਨੇੜੇ ਉੱਤਰੀ ਗਲੇਨਡੇਲ ਐਵੇਨਿਊ ‘ਤੇ ਬੁੱਧਵਾਰ ਨੂੰ ਵਾਪਰੇ ਸੜ੍ਹਕ ਹਾਦਸੇ ‘ਚ ਪੰਜਾਬੀ ਜੋੜੇ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਸਵੇਰੇ ਲਗਭਗ 1.15 ਵਜੇ ਦੇ 406 ਹਾਈਵੇਅ ‘ਤੇ ਵਾਪਰਿਆ। ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗਲਤ ਦਿਸ਼ਾ ਵੱਲੋਂ ਆ ਰਹੀ ਕਾਰ ਨਾਲ ਆਹਮੋ-ਸਾਹਮਣੇ ਟੱਕਰ ਤੋਂ …

Read More »

ਕੈਨੇਡਾ ‘ਚ ਡੰਪ ਟਰੱਕ ਦੀ ਟਰੇਨ ਨਾਲ ਟੱਕਰ, ਪੰਜਾਬੀ ਟਰੱਕ ਡਰਾਈਵਰ ‘ਤੇ ਮਾਮਲਾ ਦਰਜ

ਬਰੈਂਪਟਨ: ਕੈਨੇਡਾ ਦੇ ਦੱਖਣੀ ਗੁਐਲਫ਼ ‘ਚ ਸਥਿਤ ਪਜ਼ਲਿੰਚ ਦੇ ਕਨਸੈਸ਼ਨ ਰੋਡ 7 ‘ਤੇ ਬੀਤੇ ਮਹੀਨੇ ਡੰਪ ਟਰੱਕ ਦੀ ਰੇਲਗੱਡੀ ਨਾਲ ਭਿਆਨਕ ਟੱਕਰ ਹੋ ਗਈ ਜਿਸ ‘ਚ 25 ਸਾਲਾ ਪੰਜਾਬੀ ਡਰਾਈਵਰ ਹਰਮਨ ਸਿੰਘ ਪਾਬਲਾ ਜ਼ਖਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਹਰਮਨ ਸਿੰਘ ਪਾਬਲਾ ਕਾਹਲੀ ਵਿੱਚ ਪੱਛਮ ਵੱਲ ਜਾ …

Read More »