Tag Archives: nurse

UAE ਵਿੱਚ ਭਿਆਨਕ ਕਾਰ ਹਾਦਸੇ ਵਿੱਚ ਭਾਰਤੀ ਨਰਸ ਦੀ ਮੌਤ, ਪਤੀ ਅਤੇ ਪੁੱਤਰ ਜ਼ਖ਼ਮੀ

ਦੁਬਈ- ਸੰਯੁਕਤ ਅਰਬ ਅਮੀਰਾਤ ‘ਚ ਇੱਕ ਕਾਰ ਹਾਦਸੇ ‘ਚ ਭਾਰਤੀ ਮੂਲ ਦੀ ਨਰਸ ਦੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਨਰਸ ਆਪਣੇ ਪਰਿਵਾਰ ਨਾਲ ਰਾਸ ਅਲ ਖੈਮਾਹ ‘ਚ ਈਦ ਦੀਆਂ ਛੁੱਟੀਆਂ ਦੌਰਾਨ ਕਾਰ ‘ਚ ਜਾ ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕੇਰਲਾ ਦੇ ਕੋਚੀ ਦੀ ਰਹਿਣ ਵਾਲੀ 36 ਸਾਲਾ ਟਿੰਟੂ ਪਾਲ …

Read More »

ਬ੍ਰਿਟਿਸ਼ ਪੀਐੱਮ ਦੀ ਦੇਖ-ਰੇਖ ਕਰਨ ਵਾਲੀ ਨਰਸ ਜੈੱਨੀ ਮੈੱਕਗੀ ਨੇ  ਮਹਾਮਾਰੀ ਨਾਲ ਨਜਿੱਠਣ ਦੇ ਸਰਕਾਰ ਦੇ ਢੰਗ ਦੀ ਆਲੋਚਨਾ ਕਰਦਿਆਂ ਦਿੱਤਾ ਅਸਤੀਫ਼ਾ

ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਆਈਸੀਯੂ ’ਚ ਉਨ੍ਹਾਂ ਦੀ ਸੰਭਾਲ ਕਰਨ ਵਾਲੀ ਨਰਸ ਜੈੱਨੀ ਮੈੱਕਗੀ ਨੇ  ਇਸ ਜਾਨਲੇਵਾ ਮਹਾਮਾਰੀ ਨਾਲ ਨਜਿੱਠਣ ਦੇ ਸਰਕਾਰ ਦੇ ਢੰਗ ਦੀ ਆਲੋਚਨਾ ਕਰਦਿਆਂ ਅਸਤੀਫ਼ਾ ਦੇ ਦਿੱਤਾ ਹੈ। ਨਰਸ ਦਾ ਕਹਿਣਾ ਹੈ ਕਿ ਸਰਕਾਰ ਇਸ ਡਰਾਉਣੀ …

Read More »