Tag Archives: Nitish Kumar

ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ, ਤੇਜਸਵੀ ਨੇ ਨਿਤੀਸ਼ ਦੀ ਤਾਰੀਫ ‘ਚ ਕਹੀ ਇਹ ਗੱਲ

ਨਿਊਜ਼ ਡੈਸਕ: ਬਿਹਾਰ ‘ਚ ਸਿਆਸੀ ਉਥਲ-ਪੁਥਲ ਦਰਮਿਆਨ ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਉਹ ਤੇਜਸਵੀ ਯਾਦਵ ਦੇ ਨਾਲ ਰਾਬੜੀ ਦੇਵੀ ਨੂੰ ਮਿਲਣ ਗਏ ਸਨ। ਕਾਂਗਰਸੀ ਆਗੂ ਅਜੀਤ ਸ਼ਰਮਾ ਵੀ ਉਨ੍ਹਾਂ ਦੇ ਨਾਲ ਸਨ। ਰਾਬੜੀ ਦੇਵੀ ਨਾਲ ਮੁਲਾਕਾਤ ਤੋਂ ਬਾਅਦ ਨਿਤੀਸ਼ ਕੁਮਾਰ ਅਤੇ …

Read More »

ਬਿਹਾਰ ‘ਚ ਅਸਮਾਨੀ ਬਿਜਲੀ ਡਿੱਗਣ ਨਾਲ 22 ਲੋਕਾਂ ਦੀ ਮੌਤ, ਅਗਲੇ 24 ਘੰਟਿਆਂ ਤੱਕ ਤੂਫਾਨ ਤੋਂ ਸਾਵਧਾਨ ਰਹਿਣ ਦੀ ਲੋੜ

ਪਟਨਾ- ਬਿਹਾਰ ਵਿੱਚ ਮਾਨਸੂਨ ਦੇ ਮੌਸਮ ਦੌਰਾਨ ਅਸਮਾਨ ਤੋਂ ਆਫ਼ਤ ਬਰਸ ਰਹੀ ਹੈ। ਮੰਗਲਵਾਰ ਨੂੰ ਸੂਬੇ ਦੇ ਵੱਖ-ਵੱਖ ਜ਼ਿਲਿਆਂ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 22 ਲੋਕਾਂ ਦੀ ਮੌਤ ਹੋ ਗਈ। ਸਭ ਤੋਂ ਵੱਧ, ਸਾਰਨ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਭੋਜਪੁਰ ‘ਚ 4 ਲੋਕਾਂ ਦੀ ਮੌਤ ਹੋ ਗਈ। ਇਸ …

Read More »

ਹਨ੍ਹੇਰ ਸਾਈਂ ਦਾ ! ਹੀਰੇ ਚੂਹੇ ਚੋਰੀ ਕਰਕੇ ਲੈ ਗਏ, ਤੇ ਮਾਲਕ ਨੇ ਨੌਕਰ ਫਸਾ ਤੇ !

ਪਟਨਾ ਸਾਹਿਬ : ਚੋਰੀ ਦੀਆਂ ਵਾਰਦਾਤਾਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਤੇ ਇਹ ਵੀ ਸੁਣਿਆ ਹੋਵੇਗਾ ਕਿ ਉਹ ਚੋਰੀ ਕਰਨ ਵਾਲੇ ਇਨਸਾਨ ਹੀ ਹੁੰਦੇ ਨੇ। ਪਰ ਕੀ ਕਦੇ ਚੂਹਿਆਂ ਵੱਲੋਂ ਚੋਰੀ ਕੀਤੇ ਜਾਣ ਬਾਰੇ ਸੁਣਿਆ ਹੈ ਜੇ ਨਹੀਂ, ਤਾਂ ਆਓ ਅੱਜ ਅਸੀਂ ਦਸਦੇ ਹਾਂ ਤੁਹਾਨੂੰ ਇੱਕ ਅਜਿਹੀ ਘਟਨਾ। ਇਹ ਕੋਈ …

Read More »

ਆਹ ਚੱਕੋ! ਫੂਲਕਾ ਦੇ ਮਿਹਣਿਆਂ ਦਾ ਅਸਰ! ਪੜ੍ਹੋ ਤੇ ਫੈਸਲਾ ਕਰੋ, ਜਥੇਦਾਰ ਅਕਾਲ ਤਖ਼ਤ ਨੇ ਧਿਆਨ ਤਾਂ ਖਿਚਿਐ, ਪਰ..?

ਅੰਮ੍ਰਿਤਸਰ : ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਹੁਣ ਤਕ ਅਕਾਲੀਆਂ ਦੇ ਹੱਥਾਂ ਦੀ ਕਠਪੁਤਲੀ ਹੋਣ ਦੇ ਦੋਸ਼ ਲੱਗਦੇ ਆਏ ਨੇ, ਇੰਝ ਜਾਪਦਾ ਹੈ ਜਿਵੇਂ ਅੱਜ ਉਹ ਕਮੇਟੀ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਧੋਣ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਮੀਡੀਆ ਭਰਿਆ ਹੋਇਆ ਹੈ ਉਨ੍ਹਾਂ ਰਿਪੋਰਟਾਂ ਨਾਲ …

Read More »