ਟੋਰਾਂਟੋ: ਸਾਈਬਰ ਸਿਕਓਰਿਟੀ ਫਰਮ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਦੇ ਮੁਤਾਬਕ ਚੀਨ ਦੇ ਹੈਕਰਾਂ ਨੇ ਕੈਨੇਡਾ ਅਤੇ ਅਮਰੀਕਾ ਦੀਆਂ 27 ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ ਹੈ। ਹੈਕਰਾਂ ਨੇ ਕੁਝ ਮਹੱਤਵਪੂਰਣ ਸਮੁੰਦਰੀ ਮਿਲਟਰੀ ਸ਼ੋਧ ਦੇ ਡਾਟਾ ਚੋਰੀ ਕਰਨ ਲਈ ਹੈਕਿੰਗ ਕੀਤੀ। ਇਕ ਅੰਗਰੇਜ਼ੀ ਅਖਬਾਰ ਨੇ ਸਾਈਬਰ ਸਿਕਓਰਿਟੀ ਫਰਮ ਆਈਡਿਫੈਂਸ ਦੇ ਹਵਾਲੇ …
Read More »ਪਾਕਿਸਤਾਨ ਨੇ ਰੋਕੀ ਸਮਝੌਤਾ ਐਕਸਪ੍ਰੈੱਸ ਰੇਲ ਸੇਵਾ, ਫਸੇ ਕਈ ਯਾਤਰੀ: ਰਿਪੋਰਟ
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚ ਪੈਦਾ ਹੋਏ ਤਣਾਅ ਦੇ ਵਿਚ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਰੇਲ ਸੇਵਾ ਰੋਕ ਦਿੱਤੀ ਹੈ। ਇਹ ਸੇਵਾ ਇਸ ਸੰਬੰਧ ਵਿੱਚ ਅਗਲਾ ਨੋਟਿਸ ਜਾਰੀ ਕੀਤੇ ਜਾਣ ਤੱਕ ਮੁਅੱਤਲ ਰਹੇਗੀ। ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ …
Read More »ਸਾਬਕਾ ਪੀਐੱਮ ਨਹਿਰੂ ਦੀਆਂ ਗ਼ਲਤ ਨੀਤੀਆਂ ਕਾਰਨ ਅਣਸੁਲਝਿਆ ਹੈ ਕਸ਼ਮੀਰ ਦਾ ਮੁੱਦਾ: ਅਮਿਤ ਸ਼ਾਹ
ਰਾਜਾਮਹੇਂਦਰਵਰਮ: ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਬੁਧਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀਆਂ ਗ਼ਲਤ ਨੀਤੀਆਂ ਕਾਰਨ ਕਸ਼ਮੀਰ ਅਣਸੁਲਝਿਆ ਮੁੱਦਾ ਬਣਿਆ ਹੋਇਆ ਹੈ। ਉਨ੍ਹਾਂ ਨੇ ਕਾਂਗਰਸ ਤੋਂ ਮੁੱਦੇ ਦਾ ਸਿਆਸੀਕਰਨ ਨਾ ਕਰਨ ਲਈ ਕਿਹਾ। ਸ਼ਾਹ ਨੇ ਕਿਹਾ ਜਵਾਹਰ ਲਾਲ ਨਹਿਰੂ ਦੇ ਕਾਰਨ ਕਸ਼ਮੀਰ ਦੀ ਸਮੱਸਿਆ ਬਣੀ …
Read More »ਆਪਣੇ ਵਿਆਹ ‘ਚ ਸ਼ੋਸ਼ਣ ਦਾ ਸ਼ਿਕਾਰ ਹੋਏ ਸੀ ਕਪਿਲ ਸ਼ਰਮਾ, ਸ਼ੋਅ ਦੌਰਾਨ ਕਿੱਸਾ ਕੀਤਾ ਸ਼ੇਅਰ
ਕਪਿਲ ਸ਼ਰਮਾ ਨੂੰ ਪਸੰਦ ਕਰਨ ਵਾਲਿਆਂ ਦੀ ਸੂਚੀ ਬਹੁਤ ਬਹੁਤ ਲੰਬੀ ਹੈ। ਦੁਨੀਆ ਭਰ ਤੋਂ ਕਪਿਲ ਸ਼ਰਮਾ ਦੇ ਫੈਨਜ਼ ਸ਼ੋਅ ਦਾ ਹਿੱਸਾ ਬਣਨ ਮੁੰਬਈ ਆਉਂਦੇ ਹਨ। ਕਪਿਲ ਦਾ ਸਟੇਟਸ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਹੈ। ਇਥੋਂ ਤੱਕ ਕਿ ਆਪਣੇ ਆਪ ਵੱਡੇ – ਵੱਡੇ ਫਿਲਮ ਸਟਾਰ ਵੀ ਕਪਿਲ ਸ਼ਰਮਾ ਦੇ …
Read More »ਜ਼ਿਮਨੀ ਚੋਣਾਂ ‘ਚ ਜਗਮੀਤ ਸਿੰਘ ਖਿਲਾਫ ਸੱਤਾਧਾਰੀ ਲਿਬਰਲਸ ਨੇ ਐਲਾਨਿਆ ਨਵਾਂ ਉਮੀਦਵਾਰ
ਵੈਨਕੂਵਰ: ਕੈਨੇਡਾ ‘ਚ ਹੋਣ ਵਾਲਿਆਂ ਜ਼ਿਮਨੀ ਚੋਣਾਂ ਲਈ ਬਰਨਬੀ ਦੱਖਣੀ ਤੋਂ ਸੱਤਾਧਾਰੀ ਲਿਬਰਲਸ ਨੇ ਆਪਣੇ ਨਵੇਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਐਨ.ਡੀ.ਪੀ. ਦੇ ਲੀਡਰ ਜਗਮੀਤ ਸਿੰਘ ਖਿਲਾਫ, ਇਸ ਸੀਟ ਤੋਂ ਰਿਚਰਡ ਟੀ. ਲੀ ਦਾਅਵੇਦਾਰੀ ਪੇਸ਼ ਕਰਨਣਗੇ। ਸਾਬਕਾ ਸੂਬਾਈ ਵਿਧਾਇਕ ਰਿਚਰਡ ਟੀ. ਲੀ ਹੁਣ 25 ਫਰਵਰੀ ਨੂੰ ਹੋਣ ਜਾ ਰਹੀ …
Read More »ਐਤਵਾਰ ਦੇ ਦਿਨ ਮਹਿਲਾ ਨੂੰ ਕੰਮ ‘ਤੇ ਬੁਲਾਉਣ ਕਾਰਨ ਇਸ ਕੰਪਨੀ ਨੂੰ ਭਰਨਾ ਪਵੇਗਾ 150 ਕਰੋੜ ਦਾ ਜ਼ੁਰਮਾਨਾ
ਵਾਸ਼ਿੰਗਟਨ: ਇੱਕ ਹੋਟਲ ‘ਚ ਭਾਂਡੇ ਧੋਣ ਦਾ ਕੰਮ ਕਰਨ ਵਾਲੀ ਇੱਕ ਮਹਿਲਾ ਨੂੰ 21 ਮਿਲੀਅਨ ਡਾਲਰ (150 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਹੋਟਲ ਨੇ ਮਹਿਲਾ ਨੂੰ ਐਤਵਾਰ ਨੂੰ ਚਰਚ ਜਾਣ ਦੇ ਬਿਜਾਏ ਕੰਮ ‘ਤੇ ਬੁਲਾਇਆ ਸੀ। ਲਿਹਾਜ਼ਾ ਮਹਿਲਾ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ …
Read More »ਹੋਟਲ ਸਟਾਫ ਦੇ ਬੇਕਾਬੂ ਹੋਏ ਰੋਬੋਟਾਂ ਨੇ ਪਾਇਆ ਭੜਥੂ, 123 ਨੂੰ ਕੀਤਾ ਬਰਖਾਸਤ
ਟੋਕੀਓ: ਇਸ ਸਮੇਂ ਦੁਨੀਆ ਭਰ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਬਹਿਸ ਛਿੜੀ ਹੈ। ਜ਼ਿਆਦਾਤਰ ਲੋਕ ਮੰਨਦੇ ਹਨ ਕਿ ਕੋਈ ਵੀ ਟੈਕਨਾਲਾਜੀ, ਇਨਸਾਨਾਂ ਨੂੰ ਪੂਰੀ ਤਰ੍ਹਾਂ ਰਿਪਲੇਸ ਨਹੀਂ ਕਰ ਸਕੇਗੀ। ਇਸ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਾਪਾਨ ਦੇ ਇੱਕ ਹੋਟਲ ਨੇ ਠੀਕ ਕੰਮ ਨਾ ਕਰਨ ‘ਤੇ ਆਪਣੇ …
Read More »ਪੰਜਾਬੀ ਸਿਨੇਮਾ ਦੇ ‘ਅਮਿਤਾਭ ਬੱਚਨ’ ਦੀ ਕੈਪਟਨ ਨੇ ਲਈ ਸਾਰ, ਜਤਾਇਆ ਡੂੰਗਾ ਦੁੱਖ
ਲੁਧਿਆਣਾ: ਪੰਜਾਬੀ ਸਿਨੇਮਾ ਦੇ ਅਮਿਤਾਭ ਬਚਨ ਕਹਾਏ ਜਾਂ ਵਾਲੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਦੀ ਹਾਲਤ ‘ਤੇ ਆਖਿਰਕਾਰ ਪੰਜਾਬ ਸਰਕਾਰ ਨੂੰ ਨੂੰ ਜਗਾ ਦਿੱਤਾ। ਉਨ੍ਹਾਂ ਦੀ ਖਰਾਬ ਹਾਲਤ ਦੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਗਾ ਦੁੱਖ ਜਤਾਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਆਪਣੀ …
Read More »ਆਪਣੇ ਛੋਟੇ ਭਰਾ ਗੁਰਦਾਸ ਬਾਦਲ ਦਾ ਹਾਲ ਜਾਨਣ ਪੀਜੀਆਈ ਪੁੱਜੇ ‘ਵੱਡੇ ਬਾਦਲ’ ਹੋਏ ਭਾਵੁਕ
ਚੰਡੀਗੜ੍ਹ: ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਛੋਟੇ ਭਰਾ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੀ ਸਿਹਤ ਜਾਨਣ ਲਈ ਅੱਜ ਪੀਜੀਆਈ ਪੁੱਜੇ। ਜਿੱਥੇ ਉਨ੍ਹਾਂ ਨੇ ਆਪਣੇ ਛੋਟੇ ਭਰਾ ਗੁਰਦਾਸ ਬਾਦਲ ਦਾ ਹਾਲਚਾਲ ਪੁੱਛਿਆ ਤੇ ਉਨ੍ਹਾਂ ਦੀ ਸਿਹਤ ਲਈ ਵਾਹਿਗੁਰੂ ਅੱਗੇ …
Read More »