ਓਨਟਾਰੀਓ: ਕੈਨੇਡਾ ਵਿਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 11,304 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 19,57,058 ਹੋ ਗਈ ਹੈ। ਉਥੇ ਹੀ ਹੁਣ ਤੱਕ 30,139 ਮੌਤਾਂ ਦਰਜ ਕੀਤੀਆਂ ਗਈਆਂ ਹਨ। ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਜਾਰੀ ਹੈ। ਓਨਟਾਰੀਓ, ਮੈਨੀਟੋਬਾ, ਨਿਊ ਬਰੂਨਸਵਿਕ ਅਤੇ ਪ੍ਰਿੰਸ ਐਡਵਰਡ ਆਈਲੈਂਡ …
Read More »ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਨੇ ਡਾਇਬੀਟੀਜ਼ ਕੈਨੇਡਾ ਨਾਲ ਮਿਲਕੇ ਫੰਡ ਰੇਜਿੰਗ ਮੋਟਰ-ਸਾਈਕਲ ਰਾਈਡ ਦਾ ਕੀਤਾ ਅਯੋਜਨ
ਉਨਟਾਰੀੳ: ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ ਡਾਇਬੀਟੀਜ਼ ਕੈਨੇਡਾ ਨਾਲ ਮਿਲਕੇ ਇੱਕ ਫੰਡ ਰੇਜਿੰਗ ਮੋਟਰ-ਸਾਈਕਲ ਰਾਈਡ ਦਾ ਅਯੋਜਨ ਕੀਤਾ ਗਿਆ । ਸਰਕਾਰ ਦੀਆਂ ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਰੈਂਪਟਨ ਸੌਕਰ ਸੈਂਟਰ ‘ਚ ਇੱਕ ਇੱਕਤਰਤਾ ਕੀਤੀ ਗਈ ਜਿਸ ਵਿੱਚ MPP ਸੋਨੀਆਂ ਸਿੱਧੂ , ਮੇਅਰ ਪੈਟਰਿਕ ਬਰਾਊਨ , ਸਿਟੀ ਕੌਂਸਲਰ ਹਰਕੀਰਤ …
Read More »ਕੈਨੇਡਾ ਦੇ ਇਕ ਹੋਰ ਸਾਬਕਾ ਬੋਰਡਿੰਗ ਸਕੂਲ ‘ਚੋਂ ਮਿਲੀਆਂ ਨਿਸ਼ਾਨ ਰਹਿਤ ਕਬਰਾਂ
ਓਟਾਵਾ: ਸਸਕੈਚਵਾਨ ਵਿਚ ਫੈਡਰੇਸ਼ਨ ਆਫ ਸਵਰਨ ਇੰਡਿਜਿਨਜ ਨੇਸ਼ਨਜ਼ (FSIN) ਅਤੇ ਕਾਓਸੇਸੇਸ ਫਸਟ ਨੇਸ਼ਨ ਨੇ ਇਕ “ਭਿਆਨਕ ਅਤੇ ਹੈਰਾਨ ਕਰਨ ਵਾਲੀ ਖੋਜ” ਦੀ ਘੋਸ਼ਣਾ ਕੀਤੀ। ਇਹ ਖੋਜ ਸਾਬਕਾ ਮੈਰੀਵੇਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ, ਜੋ ਰੇਜੀਨਾ ਤੋਂ ਲਗਭਗ 140 ਕਿਲੋਮੀਟਰ ਪੂਰਬ ਵਿਚ ਸਥਿਤ ਸੀ, ਦੀ ਜਗ੍ਹਾ ਤੇ ਨਿਸ਼ਾਨ ਰਹਿਤ ਕਬਰਾਂ ਦੇ ਸੰਬੰਧ ਵਿਚ …
Read More »ਮੈਨੀਟੋਬਾ ਦੀਆਂ ਵਿਧਾਨ ਸਭਾ ਚੋਣਾਂ ‘ਚ ਦੋ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ
ਮੈਨੀਟੋਬਾ: ਕੈਨੇਡਾ ਦੇ ਮੈਨੀਟੋਬਾ ਸੂਬੇ ‘ਚ 42ਵੀਂ ਵਿਧਾਨ ਸਭਾ ਚੋਣਾਂ ‘ਚ ਦੋ ਪੰਜਾਬੀ ਉਮੀਦਵਾਰਾਂ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ। ਇੱਥੇ 57 ਸੀਟਾਂ ‘ਤੇ ਹੋਈਆਂ ਚੋਣਾਂ ‘ਚੋਂ ਕੰਜ਼ਰਵੇਟਿਵ ਪਾਰਟੀ 36 ਸੀਟਾਂ ਤੋਂ ਜਿੱਤ ਹਾਸਲ ਕਰ ਕੇ ਮੁੜ ਸੱਤਾ ‘ਚ ਕਾਬਜ਼ ਹੋ ਗਈ। ਇਨ੍ਹਾਂ ਚੋਣਾਂ ‘ਚ ਦੋ ਪੰਜਾਬੀਆਂ ਨੇ ਵੀ ਬਾਜ਼ੀ …
Read More »ਕਾਰਬਨ ਟੈਕਸ ਨੂੰ ਲੈ ਕੇ ਟਰੂਡੋ ਅਤੇ ਐਂਡਰੀਊ ਨੇ ਲਾਏ ਇੱਕ ਦੂਜੇ ਤੇ ਇਲਜ਼ਾਮ
ਟੋਰਾਂਟੋ: ਜੇਕਰ ਫੈਡਰਲ ਸਰਕਾਰ 2019 ਦੀਆਂ ਆਮ ਚੋਣਾਂ ਜਿੱਤ ਜਾਂਦੀ ਹੈ ਤਾਂ ਕਾਰਬਨ ਤੇ ਲੱਗਣ ਵਾਲਾ ਟੈਕਸ ‘ਚ ਹਰ ਦਿਨ ਵਾਧਾ ਹੋਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹਮਲਾ ਬੋਲਦੇ ਹੋਏ ਕੀਤਾ ਹੈ। ਐਂਡਰੀਊ ਵਲੋਂ ਨਵੇਂ ਸਾਲ ਮੌਕੇ …
Read More »