Breaking News

Tag Archives: lawyer

ਪੰਜਾਬ ਦੇ AIG ਆਸ਼ੀਸ਼ ਕਪੂਰ ਦੀਆਂ ਵਧੀਆਂ ਮੁਸ਼ਕਿਲਾਂ,ਕੋਰਟ ਤੋਂ ਨਹੀਂ ਮਿਲੀ ਰਾਹਤ

ਚੰਡੀਗੜ੍ਹ: ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਪੰਜਾਬ ਪੁਲੀਸ ਦੇ ਏਆਈਜੀ ਆਸ਼ੀਸ਼ ਕਪੂਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲ ਸਕੀ। ਮੁਅੱਤਲ AIG ਆਸ਼ੀਸ਼ ਕਪੂਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇਕ ਮਹਿਲਾ ਨੂੰ ਥੱਪੜ ਮਾਰਦੇ  ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਬੂਤ …

Read More »

ਭਾਰਤੀ ਮੂਲ ਦੀ ਤਮਿਲ ਅਦਾਕਾਰਾ ਅਕੀਲਾ ਨਾਰਾਇਣਨ ਅਮਰੀਕੀ ਫੌਜ ‘ਚ ਵਕੀਲ ਵਜੋਂ ਹੋਈ ਸ਼ਾਮਲ

ਚੰਡੀਗੜ੍ਹ: ਭਾਰਤੀ ਮੂਲ ਦੀ ਤਾਮਿਲ ਅਦਾਕਾਰਾ ਅਕਿਲਾ ਨਾਰਾਇਣਨ ਨੇ ਸੰਯੁਕਤ ਰਾਜ ਦੀ US ਆਰਮੀ ਵਿੱਚ ਵਕੀਲ ਵਜੋਂ ਨਾਮਜ਼ਦ ਕਰਕੇ ਇਤਿਹਾਸ ਰਚਿਆ ਹੈ। ਪਿਛਲੇ ਸਾਲ ਡਾਇਰੈਕਟਰ ਅਰੁਲ ਦੀ ਹਾਰਰ ਥ੍ਰਿਲਰ ਫਿਲਮ ‘ਆਦਮਪੁਰੀ’ ਤੋਂ ਤਮਿਲ ਇੰਡਸਟਰੀ ਵਿੱਚ ਡੇਬਿਊ ਕਰਨ ਵਾਲੀ ਅਕਿਲਾ ਨਾਰਾਇਣਨ ਨੇ ਹੁਣ ਅਮਰੀਕੀ ਫੌਜ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ …

Read More »

ਹਿੱਟ ਐਂਡ ਰਨ ਕੇਸ ਲਈ ਮਸ਼ਹੂਰ ਸਲਮਾਨ ਖਾਨ ਦੇ ਵਕੀਲ ਸ਼੍ਰੀਕਾਂਤ ਸ਼ਿਵੜੇ ਦਾ ਹੋਇਆ ਦਿਹਾਂਤ

ਨਿਊਜ਼ ਡੈਸਕ: ਅਭਿਨੇਤਾ ਸਲਮਾਨ ਖਾਨ ਦੇ ਸਭ ਤੋਂ ਵਿਵਾਦਪੂਰਨ ਅਤੇ ਹਾਈ-ਪ੍ਰੋਫਾਈਲ ਹਿੱਟ ਐਂਡ ਰਨ ਕੇਸ ਨੂੰ ਸਭ ਤੋਂ ਵੱਡੇ ਅਪਰਾਧਿਕ ਕੇਸ ਵਜੋਂ ਯਾਦ ਕੀਤਾ ਜਾਂਦਾ ਹੈ। ਜਦੋਂ ਹਰ ਕੋਈ ਨਿਰਾਸ਼ ਹੋ ਗਿਆ ਤਾਂ ਪ੍ਰਸਿੱਧ ਵਕੀਲ ਸ਼੍ਰੀਕਾਂਤ ਸ਼ਿਵੜੇ ਨੇ ਕੇਸ ਨੂੰ ਸੰਭਾਲਿਆ ਅਤੇ ਅਦਾਕਾਰ ਨੂੰ ਜਿੱਤ ਤੱਕ ਪਹੁੰਚਾਇਆ। ਵਕੀਲ ਸ਼੍ਰੀਕਾਂਤ ਸ਼ਿਵੜੇ …

Read More »

ਬਾਲੀਵੁੱਡ ਫਿਲਮ ‘ਛਪਾਕ’ ਦੀ ਰਿਲੀਜ਼ ‘ਤੇ ਰੋਕ ਲਈ ਪਟਿਆਲਾ ਹਾਊਸ ਕੋਰਟ ‘ਚ ਪਟੀਸ਼ਨ ਦਾਇਰ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਨ ਦੀ ਨਵੀਂ ਫਿਲਮ ‘ਛਪਾਕ’ ਰਿਲੀਜ਼ ਹੋਣ ਤੋਂ ਪਹਿਲਾਂ ਹੀ ਮੁਸ਼ਕਿਲਾਂ ‘ਚ ਘਿਰਦੀ ਨਜ਼ਰ ਆ ਰਹੀ ਹੈ। ਫਿਲਮ ਛਪਾਕ 10 ਜਨਵਰੀ ਯਾਨੀ ਕੱਲ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ। ਵਕੀਲ ਅਰਪਣਾ ਭਟ ਨੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ …

Read More »

ਆਦਿਤਿਆ ਪੰਚੋਲੀ ਨੇ ਕੰਗਣਾ ਰਨੌਤ ਖਿਲਾਫ ਕਰਵਾਇਆ ਮਾਮਲਾ ਦਰਜ

ਸਮੇਂ ਦੇ ਨਾਲ ਨਾਲ ਇੰਝ ਆਦਿਤਿਆ ਪੰਚੋਲੀ ਤੇ ਕੰਗਣਾ ਰਨੌਤ ਦੇ ਵਿੱਚ ਲੜ੍ਹਾਈ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਦੋਨੋ ਬਾਲੀਵੁੱਡ ਸਟਾਰ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਖਿਲਾਫ ਬਿਆਨ ਦਿੰਦੇ ਹੀ ਰਹਿੰਦੇ ਹਨ। ਦੱਸਣਯੋਗ ਹੈ ਕਿ ਕੰਗਨਾ ਰਨੌਤ ਨੇ ਬੀਤੇ ਸਮੇਂ ਇੱਕ ਇੰਟਰਵਿਊ ਦੌਰਾਨ ਰੇਸ-2 ਦੇ ਐਕਟਰ ਆਦਿਤਿਆ …

Read More »